ਆਤਮ ਵਿਸ਼ਲੇਸ਼ਣ ਤੇ ਇਸ ਦਾ ਮਹਤਵ

ਖੁਦ ਦੀ ਕਮੀਯਾਂ ਦਾ ਖੁਦ ਦੁਆਰਾ ਅਧਿਐਨ ਆਤਮ ਵਿਸ਼ਲੇਸ਼ਣ ਕਹਾਉਦਾ ਹੈ ਆਤਮ ਵਿਸ਼ਲੇਸ਼ਣ ਵਿਚ ਅੰਦਰ ਦੀ ਇਕ ਇਕ ਕੰਮਜੋਰੀ ਨੂੰ ਦੇਖਣਾ ਤੇ ਇਸ ਨੂੰ ਕਿਵੇ ਦੁਰ ਕੀਤਾ ਜਾਵੇ ਇਸ ਤੇ ਮਨਨ ਤੇ ਚਿੰਤਨ ਕੀਤਾ ਜਾਦਾ ਹੈ । ਆਤਮ ਵਿਸ਼ਲੇਸ਼ਣ ਨਾਲ ਮਨੁਖ ਆਪਣਿਆ ਸਾਰੀਆ ਕੰਮਜੋਰੀਆ ਦੁਰ ਕਰ ਸਕਦਾ ਹੈ
ਜੇਕਰ 1/2 ਘੰਟਾ ਪੁਰੇ ਦਿਨੇ ਕੀਤੇ ਗਏ ਕੰਮਾਂ ਦਾ ਚਿੰਤਨ ਕਰੇ ਤੇ ਇਸ ਆਤਮ ਵਿਸ਼ਲੇਸ਼ਣ ਨਾਲ ਦਿਨ ਭਰ ਵਿਚ ਹੋਇਆ ਸਾਰੀਆ ਗਲਤੀਆ ਦਾ ਪਤਾ ਲਗ ਜਾਦਾ ਹੈ ਤੇ ਇਸ ਤਰਾ ਇਨਾ ਗਲਤੀ ਤੇ ਅਸਾਨੀ ਨਾਲ ਰੋਕ ਲਗਾਈ ਜਾ ਸਕਦੀ ਹੈ
ਆਤਮ ਵਿਸ਼ਲੇਸ਼ਣ ਮਨ ਦੀ ਸਫਾਈ ਦਾ ਕੰਮ ਕਰਦਾ ਹੈ ਜਦੋ ਤਕ ਮਨੁਖ ਆਤਮ ਵਿਸ਼ਲੇਸ਼ਣ ਨਹੀ ਕਰਦਾ ਉਦੋ ਤਕ ਮਨੁਖ ਦਾ ਸੁਧਾਰ ਨਹੀ ਹੋ ਸਕਦਾ ਤੇ ਇਸ ਤਰਾ ਅੰਤ ਵਿਚ ਮਨੁਖ ਦਾ ਵਿਨਾਸ਼ ਹੀ ਹੁੰਦਾ ਹੈ ।

Comments