ਪਿਆਰੇ ਦੋਸਤੋਂ , ਆਪਕਾ ਇੰਡਿਯਨ ਟੈਲੇੰਟ ਅਕੈਡਮੀ ਮੇ ਸਵਾਗਤ ਹੈ ਅੱਜ ਮੈ ਆਪਕੋ ਇਕ ਗੀਤ ਲਿਖਾ ਹੈ ਵੋ ਆਪ ਕੋ ਸੁਣਾਉਗਾ ਅੱਛਾ ਲਗੇ ਤੋਂ share ਤੱਥਾ ਲਾਇਕ ਜ਼ਰੂਰ ਕਰਨਾ ਯੇ ਪੰਜਾਬੀ ਮੇ ਲਿਖਾ ਹੈ ਤੋਂ ਮੈਂ ਪੰਜਾਬੀ ਮੇ ਗਾਉਗਾ ਯੇ ਗਾਣਾ |
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ |
ਹੋ ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
ਕਰ ਹਿੰਮਤ ਅਸਮਾਨਾਂ ਨੂੰ ਤੂੰ ਛੋਹ ਬੰਦਿਆ
ਕਰ ਹਿੰਮਤ ਅਸਮਾਨਾਂ ਨੂੰ ਤੂੰ ਛੋਹ ਬੰਦਿਆ
ਬਿਨਾ ਵਜਾ ਬੈਠਾ ਐਵੇਂ ਨਾ ਰੋ ਬੰਦਿਆ ਹਾਏ
ਬਿਨਾ ਵਜਾ ਬੈਠਾ ਐਵੇਂ ਨਾ ਰੋ ਬੰਦਿਆ
ਕਰੇ ਚਲਾਕੀ ਕਾਤੋਂ ਕਿਸੇ ਨੂੰ ਠੱਗਦਾ ਏ
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਹੋ ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ |
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
ਦੁਨੀਆ ਵਿਚ ਹਰ ਕੰਮ ਬੰਦੇ ਦੇ ਵੱਸ ਦਾ ਏ
ਪਰ ਕੰਮ ਕਰ ਓ ਜੋ ਤੈਨੂੰ ਚੰਗਾ ਲੱਗਦਾ ਏ
ਓ ਕੰਮ ਕਰ ਜੋ ਤੈਨੂੰ ਚੰਗਾ ਲੱਗਦਾ ਏ
ਕੁਝ ਨੀ ਘਟਦਾ ਸਬ ਨਾਲ ਉੱਠ ਖਲੋ ਬੰਦਿਆ
ਆਪਣੇ ਮਨ ਦੀ ਮੈਲ ਨੂੰ ਅੰਦਰੋਂ ਧੋ ਬੰਦਿਆ
ਆਪਣੇ ਮਨ ਦੀ ਮੈਲ ਨੂੰ ਅੰਦਰੋਂ ਧੋ ਬੰਦਿਆ
ਤਾਹੀ ਬੰਦਾ ਉਸ ਬੰਦੇ ਨੂੰ ਚੰਗਾ ਲੱਗਦਾ ਏ
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ |
ਹੋ ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
ਕਰ ਹਿੰਮਤ ਅਸਮਾਨਾਂ ਨੂੰ ਤੂੰ ਛੋਹ ਬੰਦਿਆ
ਕਰ ਹਿੰਮਤ ਅਸਮਾਨਾਂ ਨੂੰ ਤੂੰ ਛੋਹ ਬੰਦਿਆ
ਬਿਨਾ ਵਜਾ ਬੈਠਾ ਐਵੇਂ ਨਾ ਰੋ ਬੰਦਿਆ ਹਾਏ
ਬਿਨਾ ਵਜਾ ਬੈਠਾ ਐਵੇਂ ਨਾ ਰੋ ਬੰਦਿਆ
ਕਰੇ ਚਲਾਕੀ ਕਾਤੋਂ ਕਿਸੇ ਨੂੰ ਠੱਗਦਾ ਏ
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਹੋ ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ |
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
ਦੁਨੀਆ ਵਿਚ ਹਰ ਕੰਮ ਬੰਦੇ ਦੇ ਵੱਸ ਦਾ ਏ
ਪਰ ਕੰਮ ਕਰ ਓ ਜੋ ਤੈਨੂੰ ਚੰਗਾ ਲੱਗਦਾ ਏ
ਓ ਕੰਮ ਕਰ ਜੋ ਤੈਨੂੰ ਚੰਗਾ ਲੱਗਦਾ ਏ
ਕੁਝ ਨੀ ਘਟਦਾ ਸਬ ਨਾਲ ਉੱਠ ਖਲੋ ਬੰਦਿਆ
ਆਪਣੇ ਮਨ ਦੀ ਮੈਲ ਨੂੰ ਅੰਦਰੋਂ ਧੋ ਬੰਦਿਆ
ਆਪਣੇ ਮਨ ਦੀ ਮੈਲ ਨੂੰ ਅੰਦਰੋਂ ਧੋ ਬੰਦਿਆ
ਤਾਹੀ ਬੰਦਾ ਉਸ ਬੰਦੇ ਨੂੰ ਚੰਗਾ ਲੱਗਦਾ ਏ
ਮੇਹਨਤ ਕਰਨ ਦੇ ਨਾਲ ਹੀ ਬੰਦਾ ਵਧਦਾ ਏ
ਬਾਕੀ ਸਬ ਬੇਕਾਰ ਜਿਹਾ ਹੀ ਲਗਦਾ ਏ
Great
ReplyDelete