-->

ਅਪਣੀ ਵੈਬਸਾਇਟ ਕਿਵੇਂ ਬਣਾਇਏ

ਸਵਾਲ

Thank You for valuable information regarding google.

DIWALI DI LAKH LAKH VADHIYAAN TEY NAVA SAAL MUBARAK.

MAIN APNA NAVA SIGHT CREAT KARNA CHAUNDA HAAN. TUSI MERA MARG DARSHAN KARO. MERA VI GOOFLE VICH BLOG HAI PER MAIN APNA NAVA SIGHT KHOLNA CHAUNDA HAA.
SORRY I CAN'T WRITE IN PUNJABI. I CAN READ PUNJABI.
Thanks,
Surinder Ratti
Pls. visit my blog.
http://surinderratti.blogspot.com/

ਜਵਾਬ

ਪਿਆਰੇ ਦੋਸਤ

ਸਤ ਸ਼੍ਰੀ ਅਕਾਲ ,

ਤੁਹਾਨੂੰ ਵੀ ਦੀਵਾਲੀ ਦੀਆ ਮੁਬਾਰਕਾਂ ,

ਤੁਸੀ ਬਹੁਤ ਹੀ ਅਸਾਨੀ ਨਾਲ ਅਪਣੀ ਸਾਇਟ ਖੋਲ ਸਕਦੇ ਹੋ ਉਸ ਲਈ ਤੁਹਾਨੂੰ ਦੋ ਤਰੀਕੇ ਵਿਚ ਇਕ ਨੂੰ ਅਪਣਾ ਹੋਵੇਗਾ

1 ਜੇ ਤੁਸੀ ਹੈਚ ਟੀ ਐਮ ਦੀ ਭਾਸ਼ਾ ਨਹੀ ਜਾਣਦੇ

ਸਾਇਟ ਤੇ ਅਪਣੇ ਹਿਸਾਬ ਨਾਲ ਡਿਜਾਇਨ ਕਰਨ ਤੇ ਲਿਖਣ ਲਈ ਹੈਚ ਟੀ ਐਮ ਦੀ ਭਾਸ਼ਾ ਆਉਣੀ ਜਰੁਰੀ ਹੈ ਜੇ ਤੁਹਾਨੂੰ ਨਹੀ ਆਉਦੀ ਤਾ ਅਪਣੇ ਬਲੋਗ ਤੇ ਜਾ ਕੇ open your setting and then customise your own domain , in this you can rename your blog

I saw your blog http://surinderratti.blogspot.com and you can change it in your site name

as http://www.surinderrati.com or org as you desire . For this google will charge you $ 10 for a year as rent for giving domain name . and now you can only simple write and then it will publish as your own site .

2. ਜੇ ਤੁਸੀ ਹੈਚ ਟੀ ਐਮ ਦੀ ਭਾਸ਼ਾ ਜਾਣਦੇ ਹੋ ਤਾਂ

ਤੁਸੀ go daddy site ਤੇ ਜਾਉ ਤੇ ਉਥੋ ਡੋਮੇਨ ਤੇ ਹੋਸਟੀਗ ਪਾਵਰ ਖਰੀਦ ਲੋ ਜੋ ਕਿ credit card ਨਾਲ ਖਰੀਦੀ ਜਾਦੀ ਹੈ ਤੇ ਫਿਰ ਤੁਹਾਨੂੰ ਲੋਗਿਨ ਆਡੀ ਤੇ ਪਾਸਵਰਡ ਮਿਲੇਗਾ ਤੇ ਇਕ ਵੈਬਸਾਇਟ ਦਾ ਪੇਜ ਤੁਹਾਨੂੰ ਮਿਹਨਤ ਕਰਕੇ html ਨਾਲ ਬਣਾਣਾ ਪਵੇਗਾ ਤੇ ਫਿਰ ਅਪਣੀ ਹੋਸਟ ਸਾਇਟ ਵਿਚ ਅਪਲੋਡ ਕਰਨਾ ਪਵੇਗਾ


Dear keep touch with punjabi meri awaj .

from Vinod kumar

No comments

Powered by Blogger.