-->

ਅਕਾਸ਼ ਤੋ ਵੀ ਦਿਖਦਾ ਹੈ ਮੰਡੀ ਗੋਬਿੰਦਗੜ ਦਾ ਧੁੰਏ ਦਾ ਪਰਦੁਸ਼ਣ

ਅਜ ਕਲ ਮੈਂ ਗੂਗਲ ਅਰਥ ਤੇ ਸਰਚ ਕਰ ਰਿਹਾ ਤੇ ਅਚਾਨਕ ਮੇਰਾ ਧਿਆਨ ਮੰਡੀ ਗੋਬਿੰਦਗੜ ਦੇ ਪਰਦੁਸ਼ਣ ਤੇ ਗਿਆ ਤੇ ਗੁਗਲ ਅਰਥ ਤੇ ਇਸ ਦੇ ਪਰਦੁਸ਼ਣ ਨੂੰ ਦੇਖ ਕੇ ਮੈ ਹੈਰਾਨ ਹੋ ਗਿਆ । ਕਿ ਕਿਨਾ ਬੁਰਾ ਹਾਲ ਕਰ ਰਹਿਆ ਨੇ ਇਹ ਫੈਕਟਰੀ ਇਹ ਪਿਕਚਰ 8400 ਫੁਟ ਤੋ ਲਈ ਗਈ ਹੈ ਤੇ ਇਸ ਪਿਕਚਰ ਵਿਚ ਤੁਸੀ ਦੇਖ ਰਹੇ ਕਿ ਮੰਡੀ ਗੋਬਿੰਦਗੜ ਦਾ ਧੁੰਏ ਦਾ ਪਰਦੁਸ਼ਣ ਦਾ ਜਾਲ ਉਥੋ ਦੀਆ ਫੈਕਟਰੀਆ ਨੇ ਫੈਲਾਇਆ ਹੋਇਆ ਹੈ
ਤੇ ਇਸ ਕਾਰਨ ਪੁਰੇ ਵਿਸ਼ਵ ਵਿਚ ਗਲੋਬਲ ਵਾਰਮਿੰਗ ਤੇ ਹੋਰ ਬਹੁਤ ਸਾਰਿਆ ਸਮਸਿਆਵਾ ਜਿਵੇ ਉਜੋਨ ਦੀ ਪਰਤ ਨੂੰ ਖਤਰਾ ਪੈਦਾ ਹੋ ਰਹਿਆ ਹਨ ਆ ਅਸੀ ਸਾਰੇ ਮਿਲ ਕੇ ਇਸ ਦਾ ਵਿਰੋਧ ਕਰਿਏ ਜੇ ਵਿਰੋਧ ਨਹੀ ਕਰਸਕਦੇ ਤੇ ਘਟੋ ਘਟ ਅਪਣੇ ਘਰ ਵਿਚ ਇਕ ਦਰਖਤ ਤਾ ਲਗਾ ਸਕਦੇ ਹੋ ਮੇਰੇ ਰਾਜਪੁਰੇ ਦੇ ਹਾਲਾਤ ਵੀ ਕੋਈ ਚੰਗੇ ਨਹੀ ਹਨ ਸਾਰਾ ਦਾ ਸਾਰਾ ਰਾਜਪੁਰਾ ਸਿਰਫ ਘਰਾ ਦੇ ਟਿਲਿਆ ਵਿਚ ਬਦਲ ਚੁਕਾ ਹੈ ਦੋਖੋ ਇਸ ਨੂੰ

1 comment:

  1. ਇਸ ਕਾਰਨ ਪੁਰੇ ਵਿਸ਼ਵ ਵਿਚ ਗਲੋਬਲ ਵਾਰਮਿੰਗ ਤੇ ਹੋਰ ਬਹੁਤ ਸਾਰਿਆ ਸਮਸਿਆਵਾ ਜਿਵੇ ਉਜੋਨ ਦੀ ਪਰਤ ਨੂੰ ਖਤਰਾ ਪੈਦਾ ਹੋ ਰਹਿਆ ਹਨ ਆ ਅਸੀ ਸਾਰੇ ਮਿਲ ਕੇ ਇਸ ਦਾ ਵਿਰੋਧ ਕਰਿਏ ਜੇ ਵਿਰੋਧ ਨਹੀ ਕਰਸਕਦੇ ਤੇ ਘਟੋ ਘਟ ਅਪਣੇ ਘਰ ਵਿਚ ਇਕ ਦਰਖਤ ਤਾ ਲਗਾ ਸਕਦੇ ਹੋ...

    sahi keha tusin main te is saal sadak de knare kai ped lgaye ne ....!!

    ReplyDelete

Powered by Blogger.