-->

ਕਾਲੇ ਧੰਨ ਨੂੰ ਰੋਕਣ ਦਾ ਸਭ ਤੋ ਅਸਾਨ ਤਰੀਕਾ

ਦੇਸ਼ ਵਿਚ ਕਾਲਾ ਧੰਨ ਹੋਣ ਕਰਕੇ ਸਾਨੂੰ ਅਜ ਬੇਰੋਜਗਾਰੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਦਾਲਾ ਦਾ ਰੇਟ ਵਧ ਕੇ 70 ਰੁਪਏ ਨੂੰ ਪਾਰ ਕਰ ਗਿਆ ਹੈ ਤੇ ਇਸ ਸਾਰੇ ਦੇ ਪਿਛੇ ਬਹੁਤ ਵਡੀ ਤਾਦਾਦ ਵਿਚ ਖਾਣ ਪੀਣ ਦੇ ਸਮਾਨ ਨੂੰ ਸਟੋਰ ਕਰਨਾ ਦਸਿਆ ਜਾ ਰਿਹਾ ਹੈ ।

ਪਰ ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਇਸ ਕਾਲੇ ਧੰਨ ਨੂੰ ਇਕ ਦਿਨ ਵਿਚ ਕਿਵੇ ਖਤਮ ਕੀਤਾ ਜਾਵੇ

ਜਵਾਬ ਹਾਜਰ ਹੈ

ਸਾਰੇ 500 ਰੁਪਏ ਤੇ 1000 ਰੁਪਏ ਦੇ ਨੋਟ ਬੰਦ ਕਰ ਦਿਤੇ ਜਾਣ ਤੇ ਸਿਰਫ ਸੋ ਰੁਪਏ ਤੇ 50 ਰੁਪਏ ਦੇ ਨੋਟ ਹੀ ਚਲਾਏ ਜਾਣ


No need of 1000 Rupees Note

-- --
-- - -
-- --
-- --
- - - -
-- --

These notes increase black market because easily transfer and save in small places and enhance black marketing .

ਜਾ ਇਕ ਹੋਰ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਖੁਦ ਹੀ 1000 ਰੁਪਏ ਤੇ 500 ਰੁਪਏ ਦੇ ਨੋਟਾਂ ਦਾ ਬਹੀਸ਼ਕਾਰ ਕਰਨਾ ਚਹੀਦਾ ਹੈ ਜਿਸ ਨੂੰ ਨਾਲ ਇਸ ਦੀ ਜਿਵੇ ਹੀ ਡਿਮਾੰਡ ਘਟ ਹੋਵੇਗੀ ਉਸੇ ਤਰਾ ਇਸ ਦਾ ਮੁਲ ਵੀ ਜੀਰੋ ਹੋ ਜਾਵੇਗਾ ਤੇ ਇਸ ਤਰਾ ਦੇਸ਼ ਵਿਚੋ ਅਸੀ ਬਲੈਕ ਮਾਰਕਿਟਿੰਗ ਬੰਦ ਕਰ ਸਕਦੇ ਹਾਂ

1 comment:

  1. Vinod Ji tuhadi salaah bahut kimti hai. Par jihde kaale lok 1000 te 500 de notaN rahi kala dhan chhupayee baithe han uh ta chahunde honge ke sarkar lakh lakh de not chalaavey

    ReplyDelete

Powered by Blogger.