-->

10 ਸਾਲ ਪਹਿਲਾ ਦਾ 1 ਰੁਪਇਆ ਤੇ ਅਜ ਦਾ 100 ਰੁਪਇਆ

ਅਜ ਕਲ ਦੀ ਮਹਿੰਗਾਈ ਦੇ ਜਮਾਨੇ ਵਿਚ ਜਿਥੇ ਸਾਰਿਆ ਚੀਜਾ ਹੀ ਮਹਿੰਗੀਆ ਹੋ ਰਹਿਆ ਹਨ ਅਜ ਤੋ ਦਸ ਸਾਲ ਪਹਿਲਾ ਦਾ 1 ਰੁਪਇਆ ਅਜ ਦੇ 100 ਰਪਏ ਦੇ ਬਰਾਬਰ ਹੋ ਚੁਕਾ ਹੈ ਇਥੇ ਅਜ ਪਾਣੀ
1 ਰੁਪਏ ਗਿਲਾਸ ਜੇਕਰ ਹੋ ਸਕਦਾ ਹੈ ਤਾ ਤੁਸੀ ਆਪ ਅੰਦਾਜਾ ਲਗਾ ਸਕਦੇ ਹੋ ਕਿ ਮਹਿੰਗਾਈ ਦਾ ਕਿੰਨਾ ਬੁਰਾ ਹਾਲ ਹੈ
ਮਹਿਗਾਈ ਇਸੇ ਤਰਾ ਜੇਕਰ ਚਲਦੀ ਰਹੀ ਤਾ ਹੋ ਸਕਦਾ ਹੈ ਕਿ ਅਜ ਤੋ 10 ਸਾਲ ਬਾਦ ਮੈਨੂੰ ਦਸਣਾ ਪਵੇਗਾ ਕਿ 100 ਰੁਪਏ ਹੁਣ ...................................................................... ?

2 comments:

  1. Satkar yog veer jio go sakey ta aapna phone no. Bhej dena mera e mail hai. raelandclear@yahoo.ca

    ReplyDelete
  2. Satkar yog veer jio chitey thug, punjabi,brahamcharya and menhgayee barey bahut thodey shabdaN vich bahut vichhal suneha den vich safal rahey ho. Dhanvaad in saara kuchh sadey sabh naal sanjha karan lyee

    ReplyDelete

Powered by Blogger.