ਪੰਜਾਬੀ ਯੂਨੀਵਰਸੀ ਨੇ ਬਣਾਇਆ ਅਪਣਾ ਪੰਜਾਬੀ ਖੋਜ ਇੰਜਨ

ਪੰਜਾਬੀ ਯੂਨੀਵਰਸੀ ਪਟਿਆਲਾ ਨੇ ਅਪਣਾ ਪੰਜਾਬੀ ਖੋਜ ਇੰਜਨ ਬਣਾ ਲਿਆ ਹੈ ਇਸ ਲਈ ਪੰਜਾਬੀ ਯੂਨੀਵਰਸੀ ਤੇ ਉਸ ਦੇ ਕਰਮਚਾਰੀ ਧਨੰਵਾਦ ਦੇ ਪਾਤਰ ਹਨ । ਇਹ ਖੋਜ ਯੰਤਰ ਵਿਚ ਤੁਸੀ ਜੋ ਵੀ ਇੰਗਲਿਸ਼ ਵਿਚ ਲਿਖੋਗੇ ਉਹ ਪੰਜਾਬੀ ਵਿਚ ਕਨਵਰਟ ਹੋ ਜਾਵੇਗਾ ਤੇ ਬਾਅਦ ਵਿਚ ਤੁਸੀ ਇਸ ਨਾਲ ਸੰਬੰਧੀ ਸਰਚ ਨੂੰ ਪੰਜਾਬੀ ਵਿਚ ਹੀ ਹੇਠਾ ਦੇਖ ਸਕਦੇ ਹੋ
ਅਜ ਮੈਂ ਕਿਸੇ ਵਿਦਿਆਰਥੀ ਦੇ ਪੇਪਰਾਂ ਦੀ ਡੇਟ ਸ਼ੀਟ ਦੇਖਣੀ ਸੀ ਤਾਂ ਅਚਾਨਕ ਇਸ ਨਵੀਂ ਕਾਢ ਤੇ ਮੇਰੀ ਨਜਰ ਪਈ ਇਸ ਨੂੰ ਤੁਸੀ ਵੀ ਅਜਮਾਉ ।


Comments

ਵਾਹ ਬਾਬਿਓ ਕਮਾਲ ਕਮਾਲ ਕਮਾਲ , ਕਿਥੋਂ ਲਭਦੇ ਹੋ ਇਹੋ ਜਿਹੇ ਅਜੂਬੇ।
punjabivehda said…
ਵਿਨੋਦ ਜੀ,

ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸਾਂ ਨੇ।
ਇਸ ਖੋਜ ਇੰਜਣ ਦਾ ਪੂਰਾ ਪਤਾ ਕੀ ਹੈ?

ਹਰਦੀਪ
JAGMEET SINGH said…
ਵਿਨੋਦ ਜੀ,

ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸਾਂ ਨੇ।
ਇਸ ਖੋਜ ਇੰਜਣ ਦਾ ਪੂਰਾ ਪਤਾ ਕੀ ਹੈ?