ਗੁਗਲ ਦੇ ਦਿਤੇ ਧੰਨ ਕਮਾਉਣ ਦੇ ਵਿਗਿਆਪਨ ਕਿੰਨੇ ਸਚੇ ਤੇ ਕਿੰਨੇ ਝੂਠੇ


ਗੁਗਲ ਨੇ ਤਾ ਹਦ ਹੀ ਕਰ ਦਿਤੀ ਹਰ ਤਰਾ ਦਾ ਵਿਆਕਤੀ ਹੁਣ ਗੁਗਲ ਤੇ ਐਡ ਲਗਾ ਸਕਦਾ ਹੈ ਇਸ ਦਾ ਮਤਲਬ ਕੀ ਜੇ ਤੁਸੀ ਕੋਈ ਸਰਚ ਜਿਵੇ ਓਨ ਲਾਇਨ ਤੇ ਧਨ ਕਮਾਉਣਾ ਹੈ ਬਾਰੇ ਕੁਆਰੀ ਪਾਉਦੇ ਹੋ ਤਾ ਹੋ ਸਕਦਾ ਹੈ ਕਿ ਸਜੇ ਹਥ ਤੁਹਾਨੂੰ ਇਕ ਘੰਟੇ ਵਿਚ 1500 ਰੁਪਏ ਕਮਾਉ , ਇਕ ਘੰਟੇ ਵਿਚ 10000 ਕਮਾਉ ਦੀ ਐਡ ਵੀ ਮਿਲ ਜਾਵੇ ਇਹ ਸਾਰੀ ਐਡ ਲਗਭਗ ਝੂਠੇ ਹੁੰਦਿਆ ਹਨ ਤੁਸੀ ਦੇਖਦੇ ਹੋ ਤੇ ਜਾਦੇ ਵੀ ਹੋ ਗੁਗਲ ਨੂੰ ਪੈਸੇ ਮਿਲੇ ਤੇ ਉਸ ਨੇ ਝੂਠ ਦਾ ਧੰਦਾ ਕਰਨਾ ਸ਼ੁਰੂ ਕਰ ਦਿਤਾ ਤੇ ਫਸੋਗੇ ਤੁਸੀ ਇਨਾ ਸਾਰੀ ਸਕੀਮਾ ਦੇ ਵਿਚ ਮੈਂ ਵਿ ਗੁਗਲ ਦੇ ਵਿਗਿਆਪਨ ਕੋਡ ਲਗਾਏ ਹਨ ਪਰ ਜਿਮੇਵਾਰੀ ਤੁਹਾਡੀ ਵੀ ਬਣਦੀ ਹੈ ਕਿ ਇਹਨਾ ਵੈਬ ਸਾਇਟ ਨੂੰ ਪੜਨਾ ਮੈਂ ਵੀ ਐਮ. ਬੀ . ਏ ਦੇ ਬਚਿਆ ਨੂੰ ਇਹੀ ਪੜਾਉਦਾ ਕੀ ਮਾਰਕਿਟਿੰਗ ਕਰੋ ਪਰ ਇਮਾਨਦਾਰੀ ਨਾਲ ਤੁਸੀ ਇਹ ਦੇਖਣਾ ਹੈ ਕਿ ਜੇ ਕੋਈ ਵੈਬਸਾਇਟ ਪੈਸੇ ਲੈਣ ਦਾ ਟਿਚਾ ਹੀ ਨਿਧਾਰਿਤ ਕੀਤਾ ਹੋਈ ਹੈ ਤੇ ਤੁਹਾਨੂੰ ਇਸ ਬਦਲੇ ਸਿਰਫ ਸਿਰਫ ਧੋਖਾ ਨਕਲੀ ਸਿਡੀ ਹੀ ਮਿਲੇ ਕਮਾਈ ਦਾ ਸਾਧਨ ਨਾ ਮਿਲੇ ਤਾ ਇਸ ਦਾ ਦਮਦਾਰ ਵਿਰੋਧ ਤੁਸੀ ਓਨਲਾਇਨ ਤੇ ਕਰ ਸਕਦੇ ਹੋ  1. ਇਕ ਵੈਬਸਾਇਟ ਹੈ ਬਲੈਕਲਿਸਟ ਜੋ ਕਿ ਤੁਸੀ ਗੁਗਲ ਤੇ ਸਰਚ ਕਰ ਨਾਲ ਮਿਲ ਜਾਵੇ ਗੀ ਜੋ ਵੀ ਸਾਇਟ ਸਿਰਫ ਕੋਈ ਲੇਖ ਨਹੀ ਛਾਪਦੀ ਸਿਰਫ ਐਡ ਦੁਆਰਾ ਕਮਾਉਣਾ ਚਹਾਉਦੀ ਹੈ ਤਾ ਉਸ ਨੂੰ ਇਸ ਵਿਚ ਲਿਖੋ

  2. ਇਕ ਬਲੋਗ ਬਣਾ ਕੇ ਅਜਿਹੀ ਸਾਇਟਾ ਦੀ ਨਖੇਦੀ ਕਰੋ

  3. ਫੋਰਮਾ ਵਿਚ ਜਾ ਕੇ ਸੁਝਾਉ ਦਿਉ ਕਿ ਇਨਾ ਸਾਇਟਾ ਤੇ ਧਨ ਦੀ ਬਰਬਾਦੀ ਨਾ ਕਰੋ

Comments