ਨਿਵੇਸ਼ ਦੇ ਜੋਖਿਮ ਤੇ ਮੁਨਾਫੇ ਨੂੰ ਮਾਪਣ ਦੀ ਤਕਨੀਕ ਸਮਝੋ

ਉਦੇਸ਼

ਇਸ ਵਿਸ਼ੇ ਨੂੰ ਦਸਣ ਦਾ ਉਦੇਸ਼ Commerce ਵਿਦਿਅਰਥੀ ਤੇ ਨਵੇਸ਼ਕਰਤਾ ਨੂੰ ਵਿਤੀ ਵਿਸ਼ਲੇਸ਼ਣ ਵਿਚ ਮਾਹਿਰ ਬਣਾਉਣਾ ਹੈ

Explanation

ਜਦੋ ਵਿ ਕੋਈ ਵਿਅਕਤੀ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਤਾ ਉਸ ਵਿਚ ਜਾ ਤਾ ਮੁਨਾਫਾ ਜਾ ਘਾਟਾ ਹੁੰਦਾ ਹੈ ਤੇ ਇਸ ਲਾਭ ਤੇ ਹਾਨਿ ਦਾ ਸਹੀ ਸਹੀ ਮਾਪ ਕਰਨਾ ਹਰੇਕ ਵਪਾਰੀ ਤੇ ਨਵੇਸ਼ਕਰਤਾ ਦੇ ਲਈ ਜਰੂਰੀ ਹੈ

ਅਸਲ ਵਿਚ ਇਹ ਜੋਖਿਮ ਵਿਤੀ ਹੋਣ ਦੇ ਕਾਰਣ ਇਨਾ ਦਾ ਨਿਦਾਨ ਪੁੰਜੀ ਸਪਤੀ ਕੀਮਤ ਮੋਡਲ ਦੇ ਅਧਾਰ ਤੇ ਕੀਤਾ ਜਾਦਾ ਹੈ
ਇਹ ਵਿਸ਼ੇ ਬਹੁਤ ਹੀ ਗਹਰਾਈ ਵਿਚ ਹੈ ਤੇ ਇਕ ਆਮ ਵਪਾਰੀ ਨੂੰ ਇਸ ਨੂੰ ਸਮਝਣ ਲਈ ਬਹੁਤ ਸਾਰੀਆ ਵਿਤੀਆ ਪਰਿਭਾਸ਼ਾਵਾ ਨੂੰ ਸਮਝਣਾ ਪਵੇਗਾ

1 ਜੋਖਿਮ

ਨੁਕਾਸਾਨ ਦੀ ਸਭਾਵਨਾ ਹੀ ਜੋਖਿਮ ਕਹਿਲਾਉਦੀ ਹੈ ਤੇ ਇਸ ਦਾ ਸਿਰਫ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ
ਜੋਖਿਮ ਤੋ ਭਾਵ ਅਨਿਸ਼ਚਤਤਤਾ , ਜਿਵੇ ਤੁਸੀ ਕੰਮ ਸ਼ੁਰੂ ਕੀਤਾ ਤੇ ਇਸ ਵਿਚ ਲਾਭ ਹੋਵੇਗਾ ਜਾ ਹਾਨੀ ਇਹ ਕਹਿਣਾ ਓਖਾ ਹੈ ਇਸ ਲਈ ਇਹ ਹੀ ਜੋਖਿਮ ਹੁੰਦਾ ਹੈ

ਵਿਤੀ ਵਿਸ਼ਲੇਸ਼ਣ ਕਰਦੇ ਸਮੇਂ ਵੀ ਇਨਾ ਜੋਖਿਮਾ ਨੂੰ ਧਿਆਨ ਵਿਚ ਰਖਿਆ ਜਾਦਾ ਹੈ ਜੇ ਨਿਵੇਸ਼ਕ ਜਿਆਦਾ ਜੋਖਿਮ ਲੈਣਗੇ ਤਾ ਕੰਪਨੀ ਦਾ ਵਿ ਫਰਜ ਹੈ ਕਿ ਉਨਾ ਨੂੰ ਜਿਆਦਾ ਮੁਨਾਫਾ ਦੇਵੇ

ਆਉ ਇਸ ਤੋ ਬਆਦ ਸਿਖਿਏ ਇਸ ਜੋਖਿਮ ਤੇ ਨਿਵੇਸ਼ ਤੇ ਵਿਪਸੀ ਨੂੰ ਮਾਪਣ ਬਾਰੇ ਜਾਣਏ

2. ਸਟੈਡਰਡ ਡੈਵਿਏਸ਼ਨ ਦੀ ਮਦਦ ਨਾਲ ਜੋਖਿਮ ਮਾਪਣਾ

ਇਸ ਦੇ ਵਿਚ ਅਸੀ ਵਖ ਵਖ ਜੋਖਿਮ ਨੂੰ ਸਟੈੰਡਰਡ ਡੈਵਿਏਸ਼ਨ ਦੀ ਮਦਦ ਨਾਲ ਮਾਪਦੇ ਹਾਂ

ਜੋਖਿਮ ਦਾ ਮਾਪ ਅਸਲ ਵਿਚ ਸੰਪਤੀ ਦਾ ਵਪਾਰ ਦੇ ਹਾਲਤਾ ਅਨੁਸਾਰ ਪੋਰਟਫੋਲਿਉ ਮੁਲ ਹੁੰਦਾ ਹੈ ਤੇ ਪੋਟਫੋਲਿਉ ਨੂੰ ਅਸੀ ਸਾਰੀਆ ਜੋਖਿਮ ਵਾਲੀਆ ਸੰਪਤੀਆ ਦਾ ਸਮੂਹ ਕਹਿ ਸਕਦੇ ਹਾਂਜੋਖਿਮਾ ਨੂੰ ਮਾਪਣ ਤੇ ਨਵੇਸ਼ ਤੇ ਵਾਪਸੀ ਇਸ ਕਰਕੇ ਜਾਣੀ ਜਾਦਾ ਹੈ ਕਿ ਨਿਵੇਸ਼ ਤੇ ਰਿਟਰਨ ਨੂੰ ਵਧੋ ਵਧ ਕਰਕੇ ਜੋਖਿਮ ਨੂੰ ਘਟੋ ਘਟ ਕੀਤਾ ਜਾ ਸਕੇ ਇਸੇ ਦਾ ਦੁਜਾ ਨਾਂ ਆਧੁਨਿਕ ਪੋਰਟਫੋਲਿਓ ਥਿਉਰੀ ਵੀ ਹੈ । ਇਸ ਥਉਰੀ ਨੂੰ ਬਣਾਉਣ ਵਾਲਿਆ ਨੂੰ ਨੋਬਲ ਪਰਾਇਜ ਵੀ ਮਿਲ ਚੁਕਾ ਹੈ ਤੇ ਇਸ ਦਾ ਛੋਟਾ ਨਾਂ ਐਮ ਪੀ ਟੀ ਹੈ । ਫਾਇਨੈਸਿਸ ਕਰਾਇਸ ਜਿਸ ਵਿਚ ਬਹੁਤ ਸਾਰੇ ਵਿਤੀ ਕੰਪਨੀਆ ਦਾ ਦਿਵਾਲਾ ਨਿਕਲ ਗਿਆ ਤੋ ਬਾਅਦ ਇਸ ਮਾਪ ਦੀ ਹੋਰ ਵੀ ਮਹਤਤਾ ਵਧ ਗਈ ਹੈ ।

Comments