ਪ੍ਰਤਿਯੋਗੀ ਅਧਿਨਿਯਮ 2002 ਬਾਰੇ ਜਾਣੋ

ਐਮ. ਬੀ. ਏ . ਪੰਜਾਬੀ ਯੂਨੀਵਰਸੀ ਦੇ ਪਹਿਲੇ ਸਮੈਸਟਰ ਦੇ ਵਪਾਰਕ ਵਾਤਾਵਰਣ ਦੇ ਪੇਪਰ ਵਿਚ  ਪ੍ਰਤਿਯੋਗੀ ਅਧਿਨਿਯਮ 2002  ਬਾਰੇ ਆਮ ਸਵਾਲ ਆਉਦਾ ਹੈ ਤੇ ਬਚਿਆ ਨੂੰ ਅਜ ਮੈ ਇਸ ਬਾਰੇ ਡਿਟੇਲ ਵਿਚ ਦਸ ਰਿਹਾ ਹਾਂ ਆਸ ਹੈ ਕਿ ਉਹ ਇਸ
 ਨੂੰ ਸਮਝ ਕੇ ਪੇਪਰਾਂ ਦੀ ਤਿਆਰੀ ਕਰਨਗੇ ।

ਪਿਆਰੇ ਵਿਦਿਆਰਥੀਓ ,

ਭਾਰਤ ਵਿਚ ਬਹੁਤ ਸਾਰਿਆ ਕੰਪਨੀ ਇਨੀਆ ਗੰਦੀਆ ਹਨ ਕਿ ਉਹ ਚਹਾਉਦੀਆ ਹਨ ਕਿ ਸਾਡੇ ਬਿਨਾ ਕੋਈ ਹੋਰ ਛੋਟਾ ਵਪਾਰੀ ਵਪਾਰ ਨਾ ਕਰੇ ਇਸ ਕਰਕੇ ਉਹ ਨਾਲ ਦੀਆ ਕੰਪਨੀ ਨਾਲ ਗੰਢਜੋੜ ਕਰ ਕਰਕੇ ਇਕਾਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰ ਰਹਿਆ ਹਨ ਇਸ ਨੂੰ ਰੋਕਣ ਲਈ ਪਹਿਲਾ ਐਮ ਆਰ ਟੀ ਪੀ 1969 ਦਾ ਐਕਟ ਪਾਸ ਹੋਈਆ ਤੇ ਬਾਦ ਵਿਚ ਇਸ ਨੂੰ ਸ਼ੋਧ ਕਰਕੇ ਇਕ ਹੋਰ ਬਹੁਤ ਹੀ ਮਜਬੁਤ ਕਾਨੂੰਨ ਪਾਸ ਕੀਤਾ ਗਿਆ ਹੈ ਇਸ ਦਾ ਨਾਂ ਪ੍ਰਤਿਯੋਗੀ ਅਧਿਨਿਯਮ 2002 ਰਖਿਆ ਗਿਆ ਹੈ

 ਇਸ ਕਾਨੂੰਨ ਦੇ ਅਨੁਸਾਰ

ਭਾਰਤ ਵਿਚ ਕੋਈ ਵੀ ਵਪਾਰੀ ਕੋਈ ਵੀ ਅਜਿਹੀ ਕਾਰਵਾਹੀ ਨਹੀ ਕਰ ਸਕਦਾ ਜਿਸ ਨਾਲ ਇਕਅਧਿਕਾਰ ਨੂੰ ਉਤਸ਼ਾਹ ਮਿਲੇ । ਜਾ ਪ੍ਰਤੀਯੋਗਿਤਾ ਵਿਚ ਕਮੀ ਆਵੇ ਜੇ ਅਜਿਹਾ ਹੁੰਦਾ ਹੈ ਤਾ ਘਾਟਾ ਗਾਹਕਾ ਤੇ ਆਮ ਜਨਤਾ ਨੂੰ ਹੋਵੇ ਗੇ ਇਸ ਲਈ ਇਸ ਕਾਨੂੰਨ ਦੇ ਅਨੂਸਾਰ ਯੋਗ ਕਾਰਵਾਹੀ ਕੀਤਾ ਜਾਵੇ ਗੀ ਜੋ ਕਿ ਅਜਿਹਾ ਕੰਮ ਨੂੰ ਬੰਦ ਕਰਨ ਦੇ ਰੁਪ ਵਿਚ ਹੋ ਸਕਦੀ ਹੈ

ਭਾਰਤ ਦੇ ਹਾਈ ਕੋਰਟ ਤੇ ਸੁਪਰਿਮ ਕੋਰਟ ਵਿ ਇਸ ਐਕਟ ਦੇ ਵਿਚ ਰੁਕਾਵਟ ਨਹੀ ਪਾ ਸਕਦੇ

ਇਸ ਲਈ ਹਰੇਕ ਵਪਾਰੀ ਨੂੰ ਇਸ ਐਕਟ ਦੀ ਧਾਰਾਵਾ ਦਾ ਪਾਲਣ ਕਰਨਾ ਚਹਿਦਾ ਹੈ ਤੇ ਆਪਸ ਵਿਚ ਪ੍ਰਤਿਯੋਗੀਤਾ ਬਣਾਈ ਰਖੀ ਜਾਣੀ ਚਾਹੀਦੀ ਹੈ ਤਾ ਹੀ ਦੇਸ਼ ਦਾ ਕਲਿਆਣ ਸਭਵ ਹੈ ਵਰਨਾ ਕੀਮਤਾਂ ਹੋਰ ਵੀ ਵਧ ਸਕਦੀਆ ਹਨ

Comments