ਪੰਜਾਬ

ਪੰਜਾਬ ਇਕ ਅਜਿਹਾ ਰਾਜ ਹੈ ਜੋ ਭਾਰਤ ਦੇ ਉਤਰ ਪਛਮ ਵਿਚ ਸਥਿਤ ਹੈ ਅਜਾਦੀ ਤੋ ਬਾਅਦ ਪੰਜਾਬ ਦੋ ਹਿਸਿਆ ਵਿਚ ਵੰਡਿਆ ਗਿਆ । ਇਕ ਪੰਜਾਬ ਭਾਰਤ ਨੂੰ ਮਿਲਿਆ ਤੇ ਇਕ ਪੰਜਾਬ ਪਾਕਿਸਤਾਨ ਨੂੰ । ਵੈਸੇ ਪੰਜਾਬ ਬਹੁਤ ਦੁਰ ਤਕ ਫੈਲੀਆ ਹੋਇਆ ਇਲਾਕਾ ਹੈ ਜੋ ਜੰਮੂ ਕਸ਼ਮੀਰ ਤੋ ਸ਼ੁਰੂ ਹੋਕੇ ਰਾਜਸਥਾਨ ਤਕ ਖਤਮ ਹੁੰਦਾ ਹੈ ਹਰਿਆਣਾ , ਹਿਮਾਚਲ ਪ੍ਰਦੇਸ਼ ਵਿ ਕਦੇ ਪੰਜਾਬ ਦਾ ਹੀ ਹਿਸਾ ਹੋਇਆ ਕਰਦੇ ਸਨ ।
ਪੰਜਾਬ ਨੂੰ ਜੇ ਸਰਲ ਭਾਸ਼ਾ ਵਿਚ ਪ੍ਰਭਾਸ਼ਿਤ ਕੀਤਾ ਜਾਵੇ ਤਾ ਇਸ ਦਾ ਅਰਥ ਹੁੰਦਾ ਹੈ ਪੰਜ ਦਰਿਆਵਾ ਦੀ ਧਰਤੀ ਕਿਸੇ ਜਮਾਨੇ ਵਿਚ ਪੰਜਾਬ ਦੀ ਧਰਤੀ ਉਤੇ ਪੰਜ ਦਰਿਆ ਵਗਦੇ ਸਨ ਇਕ ਦਾ ਨਾਂ ਸੀ ਸਤਲੁਜ ਦੁਜੇ ਦਾ ਬਿਆਸ ਤੀਜਾ ਰਾਵੀ ਚੋਥਾ ਚਨਾਬ ਤੇ ਪੰਜਵਾ ਜੇਹਲਮ ਬਸ ਇਨਾ ਦਰਆਵਾ ਦੇ ਨਾਂ ਤੇ ਪਜੰ + ਆਬ - ਪੰਜਾਬ ਬਣ ਗਿਆ


ਇਥੇ ਦੀ ਜਨਸਖਿਆ ਲਗਭਗ 24 ਕਰੋੜ ਹੈ ਤੇ ਸਿਖ ਸਭ ਤੋ ਜਿਆਦਾ 14 ਕਰੋੜ ਦੇ ਕਰੀਬ ਇਥੇ ਹਨ ਤੇ ਬਾਕੀ ਹਿੰਦੁ , ਮਸਲਿਮ ਤੇ ਇਸਾਈ ਵੀ ਹਨ ਕਿਉਕਿ ਪੰਜਾਬ ਸਾਰੇ ਧਰਮਾ ਨੂੰ ਸਦਿਆ ਤੋ ਜੀ ਆਇਆ ਕਹਿੰਦਾ ਰਿਹਾ ਹੈ ।

ਪੰਜਾਬ ਦਾ ਹਰਿਮੰਦਰ ਸਾਹਿਬ ਦਨਿਆ ਦਾ ਸਭ ਤੋ ਪਵਿਤਰ ਤੇ ਜਾਣਿਆ ਪਚਾਣਇਆ ਤੀਰਥ ਸਥਾਨ ਹੈਭਾਖੜਾ ਡੈਮ ( ਨਗਲ ) ਵੀ ਪੰਜਾਬ ਦਾ ਮਸ਼ਹੁਰ ਸਥਾਨ ਹੈ
ਜਲਿਆ ਵਾਲਾ ਸਥਾਨ ਵੀ ਪੰਜਾਬ ਵਿਚ ਹੈ ਜਿਥ 13 ਅਪ੍ਰੈਲ 1919 ਵਿਚ ਸੈਕੜੇਂ ਦੇਸ਼ ਭਗਤ ਭਾਰਤ ਭੂਮੀ ਲਈ ਸ਼ਹੀਦ ਹੋਏ ਸਨ

Comments