ਅਮਰੀਕੀ ਡਿਪੋਸਟੀ ਰਸੀਦ ਬਾਰੇ ਜਾਣੋ

ਅਮਰੀਕੀ ਡਿਪੋਸਟਰੀ ਰਸੀਦ ਬਹੁਤ ਹੀ ਕੰਮ ਦੀ ਰਸੀਦ ਹੈ ਇਸ ਦੀ ਸਹਾਇਤਾ ਨਾਲ ਗੈਰ ਯੂਐਸ ਕੰਪਨਿਆਂ ਯੂਐਸ ਦੇ ਸ਼ੇਅਰ ਬਾਜਾਰਾਂ ਵਿਚ ਖਰੀਦ ਵੇਚ ਸਕਦੇ ਹਨ ਇਸ ਤਰਾਂ ਯੂਐਸ ਦੇ ਵੀ ਨਿਵੇਸ਼ਕ ਵਿਦੇਸ਼ੀ ਕੰਪਨੀਆਂ ਦੇ ਅੰਸ਼ ਬਿਨਾਂ ਕਿਸੇ ਅਸੁਵਿਧਾ ਜਾ ਕਰੋਸ ਬੋਰਡਰ ਜਾ ਕਰੋਸ ਕਰੰਸੀ ਦੀ ਸਮਸਿਆ ਤੋ ਬਿਨਾ ਖਰੀਦ ਸਕਦੇ ਹਨ ਏਡੀਆਰ ਦੀ ਕੀਮਤ ਹਮੇਸ਼ਾ ਹੀ ਯੂਐਸ ਡੋਲਰ ਵਿਚ ਹੁੰਦੀ ਹੈ ਤੇ ਇਸ ਦਾ ਲਾਭਅੰਸ਼ ਵਿ ਯੂਐਸ ਡਾਲਰ ਵਿਚ ਦਿਤਾ ਜਾਦਾ ਹੈ ਤੇ ਇਸ ਦੇ ਅਧਾਰ ਤੇ ਅੰਸ਼ ਯੂਐਸ ਕੰਪਨਿਆਂ ਦੀ ਤਰਾ ਹੀ ਡੀਲ ਕੀਤੇ ਜਾ ਸਕਦੇ ਹਨ
ਹੁਣ ਮੈਂ ਤੁਹਾਨੂੰ ਇਸ ਸੰਬੰਧੀ ਹੋਰ ਵੀ ਮਹਤਵਪੁਰਣ ਜਾਣਕਾਰੀ ਦੇਵਾਗਾ
ਯੂਐਸ ਦਾ ਡਿਪੋਸਟਰੀ ਬੈਕ ਏਡੀਆਰ ਨੂੰ ਜਾਰੀ ਕਰਨ ਦਾ ਅਧਿਕਾਰ ਰਖਦਾ ਹੈ ਸਿਟੀਬੈਂਕ , ਬੈਂਕ ਆਫ ਨਿਯੁਰਾਕ ਮਿਲੇਨ ਇਹ ਰਸੀਦ ਸੰਬੰਧੀ ਸੇਵਾਵਾਂ ਦੇ ਰਹੇ ਹਨ
ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕੀ ਡਿਪੋਸਟਰੀ ਸ਼ੇਅਰਾਂ ਨੂੰ ਏਡਿਐਸ ਕਿਹਾ ਜਾਦਾ ਹੈ

ਜਦੋ ਕੋਈ ਵਿ ਵਿਦੇਸ਼ੀ ਕੰਪਨੀ ਯੂਐਸਏ ਵਿਚ ਸ਼ੇਅਰਾ ਦਾ ਵਪਾਰ ਕਰੇ ਗੀ ਤਾ ਉਸ ਨੂੰ ਏਡੀਐਸ ਦੇ ਤਿੰਨਾ ਪਰੋਗਰਾਮਾਂ ਵਿਚੋ ਕੋਈ ਇਕ ਚੁਣਨਾ ਹੁੰਦਾ ਹੈ ਜਿਆਦਾ ਤਰ ਲੈਵਲ ਇਕ ਦੇ ਅਧਾਰ ਤੇ ਹੀ ਵਿਦੇਸ਼ੀ ਕੰਪਨੀਆ ਯੂਐਸਏ ਦੇ ਵਿਚ ਸ਼ੇਅਰਾ ਦਾ ਵਪਾਰ ਕਰਦੀਆ ਹਨ ਇਹ ਸਭ ਤੋ ਅਸਾਨ ਹੀ ਇਸ ਦੀ ਲਈ ਅਪਲਾਈ ਕਰਨ ਵਾਲੇ ਨੂੰ ਅਪਣੀ ਵਿਤੀ ਸਟੈਟਮੈਂਟ ਅਪਣੀ ਇੰਗਲਿਸ਼ ਵੈਬਸਾਇਟ ਤੇ ਸ਼ੋ ਕਰਨਾ ਜਰੂਰੀ ਹੁੰਦਾ ਹੈ ਇਸ ਤਰਾਂ ਦੇ ਪਰੋਗਰਾਮ ਵਿਚ ਐਸ ਇ ਸੀ ਦੀਆ ਬਹੁਤ ਘਟ ਰੁਕਾਵਟਾ ਹੁੰਦੀਆ ਹਨ
ਪਰ ਜੇ ਲੈਵਲ ਦੋ ਦੇ ਅਧੀਨ ਹੀ ਸ਼ੇਅਰਾਂ ਦਾ ਵਪਾਰ ਯੂਐਸ ਦੇ ਵਿਚ ਕਰਨਾ ਹੈ ਤਾ ਐਇਸੀ ਦੀ ਕੰਡਿਸ਼ਨ ਵਾਲਾ ਫੋਰਮ ਭਰਨਾ ਤੇ ਸਵਿਕਾਰ ਕਰਨਾ ਜਰੂਰੀ ਹੁੰਦਾ ਹੈ । ਇਸ ਤੋ ਇਲਾਵਾ ਫੋਰਮ 20 ਵੀ ਭਰਨਾ ਜਰੂਰੀ ਹੈ ਤੇ ਯੂਐਸ ਦੇ ਗੈਪ ਨੂੰ ਵਿ ਸਵਿਕਾਰਨਾ ਜਰੂਰੀ ਹੈ ।

Comments