ਪੰਜਾਬੀ ਸਿਖਣ ਦੇ ਲਾਭ

  1. ਪੰਜਾਬੀ ਸਿਖਣ ਨਾਲ ਅਸੀ ਪੰਜਾਬ ਤੇ ਪੰਜਾਬੀ ਲੋਕਾਂ ਬਾਰੇ ਜਾਣ ਸਕਦੇ ਹਾਂ
  2. ਪੰਜਾਬੀ ਸਿਖਣ ਨਾਲ ਅਸੀ ਅਪਣੇ ਪੰਜਾਬੀ ਸਭਿਆਚਾਰ ਨਾਲ ਜੁੜ ਸਕਦੇ ਹਾਂ
  3. ਪੰਜਾਬੀ ਇਕ ਇਕਲੀ ਭਾਸ਼ਾ ਹੈ ਜਿਸ ਨੂੰ ਸਿਖਣ ਤੋ ਬਾਅਦ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾ ਨੂੰ ਅਸਾਨੀ ਨਾਲ ਸਮਝੀਆ ਜਾ ਸਕਦਾ ਹੈ
  4. ਦੁਨੀਆ ਦੀ ਸਭ ਤੋ ਅਸਾਨ ਭਾਸ਼ਾ ਵੀ ਪੰਜਾਬੀ ਹੀ ਹੈ ਜਿਸ ਨੂੰ ਅਸਾਨੀ ਨਾਲ ਕੋਈ ਵੀ ਗੈਰ ਪੰਜਾਬੀ ਵੀ ਸਿਖ ਸਕਦਾ ਹੈ
  5. ਜੇ ਤੁਸੀ ਗੁਣਾ ਦਾ ਧਾਰਣੀ ਬਣਨਾ ਹੈ ਜਿਵੇ ਬਹਾਦਰੀ , ਦਲੇਰੀ , ਵੀਰਤਾ , ਸ਼ੁਰਵੀਰਤਾ , ਭਗਤੀ ਤਾ ਇਸ ਦਾ ਪੁਰਾ ਪੁਰਾ ਸਾਹਿਤ ਤੁਹਾਨੂੰ ਸਿਰਫ ਪੰਜਾਬੀ ਭਾਸ਼ਾ ਵੀ ਵਿਚ ਹੀ ਮਿਲ ਸਕਦਾ ਹੈ
  6. ਪੰਜਾਬ ਭਾਰਤ ਦਾ ਦਿਲ ਹੈ ਤੇ ਤੁਹਾਡੀ ਜਾਣਕਾਰੀ ਲਈ ਦਸ ਦਿਆ ਕਿ ਇਹ ਹੀ ਸੁਭਾ ਭਾਰਤ ਦਾ ਸਭ ਤੋ ਵਡਾ ਸੁਭਾ ਹੋਇਆ ਕਰਦਾ ਸੀ ਤੇ ਜੋ ਪੰਜਾਬੀ ਹੀ ਬੋਲਿਆ ਕਰਦੇ ਸਨ ਇਸ ਵਿਚ ਭਾਈਚਾਰੇ ਦੀ ਮਿਠਾਸ ਵੀ ਹੈ ਤੇ ਖੁਸ਼ਬੁ ਵੀ

ਆਓ ਸਜਣੋ ਪੰਜਾਬੀ ਸਿਖਏ

Comments