ਕਿਵੇ ਓਨਲਾਇਨ ਤੇ ਖਾਤੇ ਬਣਾਏ ਜਾਦੇ ਹਨ

ਅਜ ਕਲ ਵਿਦੇਸ਼ੀ ਕੰਪਨੀਆਂ ਭਾਰਤੀ ਕੰਪਨਿਆ ਨੂੰ ਮੁੰਹ ਮੰਗੇ ਦਰਾਂ ਤੇ ਅੰਕਾਉਟੈਂਟ ਦੀ ਪੋਸਟ ਲਈ ਸਦਾ ਦੇ ਰਹੀਆ ਹਨ ਤੇ ਸਾਰਾ ਕੰਮ ਉਹ ਉਨਾਂ ਤੋ ਓਨਲਾਇਨ ਤੇ ਕਰਾਉਣਾ ਚਹਾਉਦੀਆ ਹਨ ਇਸ ਨੂੰ ਅਸੀ ਤਕਨੀਕੀ ਭਾਸ਼ਾ ਵਿਚ ਲੇਖਾਵਿਧੀ ਦਾ ਆਉਟਸੋਰਸ ਕਹਿੰਦੇ ਹਾਂ ਉਥੇ ਦੇ ਲੋਕ ਜਿਆਦਾ ਪੈਸੇ ਲੈਦੇ ਹਨ ਤੇ ਭਾਰਤੀ ਲੋਕ ਘਟ ਪੈਸਿਆਂ ਤੇ ਹੀ ਸਾਰੇ ਖਾਤੇ ਬਣਾਉਣ ਨੂੰ ਤਿਆਰ ਹਨ ਇਸ ਲਈ ਇਹ ਕੰਮ ਭਾਰਤੀਆ ਨੂੰ ਰੋਜਗਾਰ ਵੀ ਦੇ ਰਿਹਾ ਹੈ ਤੇ ਉਨਾ ਨੂੰ ਆਮਦਨੀ ਵੀ ਹੋ ਰਹੀ ਪਰ ਇਸ ਦੇ ਲਈ ਅਮਰੀਕਾ ਵਿਚ ਏਕਾਉੰਟਿਗ ਦੇ ਲਈ ਯੁਜ ਹੁੰਦੇ ਸੋਫਟਵੇਯਰ ਔਨਲਾਇਨ ਬੁਕ ਸਿਖਣਾ ਪਵੇਗਾ ਤੇ ਇਕ ਪਰਫੈਸ਼ਨਲ ਵੈਬਸਾਇਟ ਵੀ ਬਣਾਉਣੀ ਪਵੇਗੀ ਬਸ ਫਿਰ ਕੀ ਤੁਸੀ ਅਪਣਾ ਏਕਾਉਟਿੰਗ ਦਾ ਔਨਲਾਇਨ ਤੇ ਵੀ ਕੰਮ ਸ਼ੁਰੂ ਕਰ ਸਕਦੇ ਹੋ

Comments