ਕਰੋਧ ਨੂੰ ਦੁਰ ਕਰਨ ਦਾ ਸਭ ਤੋ ਅਸਾਨ ਤਰੀਕਾ

ਕਰੋਧ ਇਕ ਏਸਾ ਭਸਮਾਸੁਰ ਹੈ ਜੋ ਮਨੁਖ ਨੂੰ ਅਨਦਰੋ ਹੀ ਅੰਦਰੋ ਇਰਖਾ ਤੇ ਦਵੇਸ਼ ਦੀ ਅਗ ਨਾਲ ਜਲਾਕੇ ਭਸਮ ਕਰ ਦਿੰਦਾ ਹੈ ਕਰੋਧ ਕਰਨ ਨਾਲ ਮਨੁਖ ਦਾ ਖੁਨ ਸਭ ਤੋ ਪਹਿਲਾ ਤਾ ਸੁਕ ਜਾਦਾ ਹੈ ਫਿਰ ਵੀ ਜੇਰਕ ਕਰੋਧੀ ਵਿਅਕਤੀ ਦਾ ਕਰੋਧ ਸ਼ਾਤ ਨਹੀ ਹੁੰਦਾ ਤਾ ਅੰਤ ਉਸ ਦੀ ਜਾਨ ਲੈ ਕੇ ਹੀ ਇਹ ਖਤਮ ਹੁੰਦਾ ਹੈ
ਕਰੋਧੀ ਵਿਅਕਤੀ ਨੂੰ ਦੁਨੀਆ ਵਿਚ ਕੋਈ ਪੰਸਦ ਨਹੀ ਕਰਦਾ ਜੇ ਸਾਨੂੰ ਇਸ ਦੁਨੀਆ ਵਿਚ ਅਗੇ ਵਧਣਾ ਹੈ ਤਾ ਸਾਨੂੰ ਕਰੋਧ ਦਾ ਸਾਖ ਛਡ ਕੇ ਜੀਵਨ ਵਿਚ ਮੀਠਾਸ ਨੂੰ ਸਥਾਨ ਦੇਣਾ ਪਵੇਗਾ
ਮੈਨੂੰ ਮੋਹਮਦ ਰਫੀ ਜੀ ਦਾ ਅਖਰੀ ਗਾਣਾ ਚੰਗੀ ਤਰਾ ਯਾਦ ਹੈ ਜਿਸ ਵਿਚ ਉਨਾ ਨੇ ਦਸਿਆ ਕਿ ਜੇ ਸਾਨੂੰ ਦਨਿਆ ਵਿਚ ਅਗੇ ਵਧਣਾ ਹੈ ਤਾ ਸਿਰਫ ਮਿਠਾ ਬੋਲਣਾ ਪਵੇਗਾ ਤੇ ਇਸ 6 ਇੰਚੀ ਜਬਾਨ ਜਿਸ ਨਾਲ ਕਰੋਧ ਪੈਦਾ ਹੁੰਦਾ ਹੈ ਤੇ ਕੰਟਰੋਲ ਰਖਣਾ ਪਵੇਗਾ
ਤੁਸੀ ਵਿ ਇਹ ਗਾਣਾ ਹੇਠਾ ਦੀ ਬਟਨ ਦਬਾ ਕੇ ਸੁਣੇ
ਇਹ ਫਲੈਸ਼ ਸੋਫਵੇਯਰ ਤੇ ਚਲਦਾ ਹੈ ਜੇ ਤੁਹਾਡੇ ਕੋਲੇ ਫਲੈਸ਼ ਦਾ ਸੋਫਟਵੇਯਰ ਨਹੀ ਤਾ ਅਬੋਡ (http://www.abode.com/ ) ਤੋ ਪਹਿਲਾ ਮੁਫਤ ਇਨਸਾਲ ਕਰੋ ਜੀ

Comments