ਅਮਰੁਦ ਖਾਣ ਦੇ ਸਿਹਤ ਸੰਬਧੀ ਲਾਭ  1. ਮਨੁਖ ਨੂੰ ਇਕ ਅਮਰੁਦ ਜਰੁਰ ਖਾਣਾ ਚਹੀਦਾ ਹੈ ਇਹ ਭੋਜਨ ਪਚਾਉਣ ਵਿਚ ਸਹਾਇਤਾ ਕਰਦਾ ਹੈ ।
  2. ਕਬਜ ਵਿਚ ਵੀ ਪਕਿਆ ਹੋਈਆ ਅਮਰੁਦ ਖਾਣ ਨਾਲ ਕਬਜ ਦੁਰ ਹੋ ਜਾਦੀ ਹੈ
  3. ਇਸ ਵੀ ਬਹੁਤ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਚਮੜੀ ਸੰਬੰਧੀ ਰੋਗਾਂ ਨੂੰ ਦੁਰ ਕਰਦਾ ਹੈ
  4. ਅਮਰੁਦ ਖਾਣ ਨਾਲ ਮਨੁਖ ਦੀ ਯਾਦ ਸ਼ਕਤੀ ਵਧਦੀ ਹੈ ।
  5. ਅਮਰੁਦ ਖਾਣ ਨਾਲ ਪੇਟ ਦੇ ਕੀੜੇ ਵੀ ਮਰ ਜਾਦੇ ਹਨ
  6. ਅਮਰੁਦ ਖਾਣਾਂ ਦੰਦਾਂ ਲਈ ਵੀ ਬਹੁਤ ਲਾਭਦਾਇਕ ਹੈ ।
  7. ਜੇ ਤੁਹਾਡੇ ਮੁੰਹ ਵਿਚ ਛਾਲੇ ਹੋਣ ਤਾ ਇਸ ਦੀਆ ਪਤੀਆ ਚਬਾਉਣ ਨਾਲ ਲਾਭ ਹੁੰਦਾ ਹੈ
  8. ਇਹ ਦਿਲ ਦੀ ਬੀਮਾਰੀ ਨੂੰ ਵੀ ਠੀਕ ਕਰਦਾ ਹੈ ।
  9. ਅਮਰੁਦ ਖਾਣ ਨਾਲ ਗੁਰਦੇ ਦੀ ਪਥਰੀ ਨਹੀ ਹੁੰਦੀ
  10. ਅਮਰੁਦ ਲਿਵਰ ਨੂੰ ਤਾਕਤ ਪਹੁੰਚਾਉਦਾ ਹੈ ਜੇ ਤੁਸੀ ਅਪਣੀ ਗਲਤੀ ਕਰਕੇ ਸ਼ਰਾਬ ਪੀ ਲਈ ਹੈ ਤੇ ਤੁਹਾਡਾ ਲਿਵਰ ਜੋ ਕਿ ਸ਼ਰੀਰ ਵਿਚ ਸਿਰਫ ਇਕ ਹੀ ਹੁੰਦਾ ਹੈ ਖਰਾਬ ਹੋ ਗਿਆ ਹੈ ਤਾ ਸਭ ਤੋ ਪਹਿਲਾ ਸ਼ਰਾਬ ਛਡ ਦਿਉ ਉਸ ਤੋ ਬਾਅਦ ਰੋਜ ਅਧਾ ਕਿਲੋ ਅਮਰੁਦ ਚਬਾ ਚਬਾ ਕੇ ਖਾਉ ਇਸ ਨਾਲ ਤੁਹਾਡਾ ਲਿਵਰ ਬਿਲਕੁਲ ਠੀਕ ਠਾਕ ਹੋ ਜਾਵੇ ਗਾ

Comments