ਬਚਿਆ ਨੂੰ ਸੈਕਸ ਸਾਇਟ ਨੂੰ ਦੇਖਣ ਤੋ ਰੋਕਣ ਦਾ ਇਕ ਆਸਾਨ ਤਰੀਕਾ

ਪਿਆਰੇ ਸਾਥਿਓ
ਜੇ ਤੁਸੀ ਚਹਾਉਦੇ ਹੋ ਕਿ ਤੁਹਾਡਾ ਬਚਾ ਗੰਦੀਆ ਸਾਇਟਾ ਦੇਖ ਕਿ ਅਪਣਾ ਕਰੈਕਟਰ ਖਰਾਬ ਨਾ ਕਰੇ ਤਾ ਇਸ ਦੇ ਮੈਂ ਇਕ ਅਸਾਨ ਤਰੀਕਾ ਲਭ ਲਿਆ ਹੈ ਤੇ ਇਸ ਤਰੀਕੇ ਨੂੰ ਲਾਗੁ ਕਰਨ ਦੇ ਬਾਦ ਜੇ ਤੁਹਾਡਾ ਬਚਾ ਗੁਗਲ ਤੇ ਸੈਕਸ ਲਿਖ ਕੀ ਕਾਮ ਦੇ ਪ੍ਰਭਾਵ ਅਧੀਨ ਜਾਣ ਦੀ ਕੋਸ਼ਿਸ਼ ਵੀ ਕਰੇਗਾ ਤਾ ਉਹ ਇਨਾ ਗੰਦੀਆ ਸਾਇਟਾ ਨੂੰ ਖੋਲ ਨਹੀ ਸਕੇਗਾ
ਇਸ ਦੇ ਲਈ ਤੁਹਾਨੂੰ ਬਸ ਓਪਨਡੀਨਸ ਦੀ ਵੈਬ ਸਾਇਟ ਤੇ ਜਾ ਕੇ ਮੁਫਤ ਖਾਤਾ ਖੁਲਵਾਣਾ ਹੈ ਤੇ ਇਸ ਦੇ ਡੈਸ਼ਬੋਰਡ ਦੀ ਸੈਟਿੰਗ ਤੇ ਜਾ ਕਿ ਅਡਲਟ ਤੇ ਸੈਕਸ ਸਾਇਸ ਨੂੰ ਬਲਾਕ ਕਰਾਨ ਦੇ ਰੇਡਿਓ ਬਟਨ ਤੇ ਕਲਿਕ ਕਰਕੇ ਇਸ ਨੂੰ ਅਪਲਾਈ ਕਰਨਾ ਪਵੇਗਾ ਇਸ ਤੋ ਬਾਅਦ ਜੇ ਤੁਹਾਡਾ ਬਚਾ ਤੁਹਾਡਾ ਤੋ ਛੁਪ ਕੇ ਜੇ ਸੈਕਸ ਤੇ ਅਡਲਟ ਸਾਇਟਾ ਖੋਲਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਇਸ ਨੂੰ ਖੋਲ ਨਹੀ ਸਕੇਗਾ

Comments

Satwinder Singh said…
very good idea for childs becaue if the base i mean in childhood a child saw the adult film or picture than his/her character automatically will be less.