ਇਮਾਨਦਾਰੀ ਦੀ ਸਿਖਿਆ

ਇਮਾਨਦਾਰੀ ਦੀ ਸਿਖਿਆ ਹੀ ਦੁਨੀਆ ਦੀ ਸਭ ਤੋ ਚੰਗੀ ਸਿਖਿਆ ਹੈ ਕਿਉਕਿ ਇਮਾਨਦਾਰੀ ਨਾਲ ਹੀ ਕੋਈ ਦੇਸ਼ ਤਰਕੀ ਕਰ ਸਕਦਾ ਹੈ ਅਜ ਅਸੀ ਅਮਰੀਕਾ ਤੇ ਕੈਨੇਡਾ ਦੇ ਦੇਸ਼ਾ ਦੀ ਤਰਕੀ ਦੀ ਮੀਸਾਲ ਦਿੰਦੇ ਹਾ ਪਰ ਤੁਹਾਨੂੰ ਸਾਰੀਆ ਨੂੰ ਪਤਾ ਹੈ ਕਿ ਇਹ ਤਰਕੀ ਉਥੇ ਦੇ ਮਹਿਨਤੀ ਲੋਕਾਂ ਦੀ ਇਮਾਨਦਾਰੀ ਨਾਲ ਆਈ ।

ਮੇਰੇ ਕੋਲ ਇਕ ਕੈਨੇਡਾ ਵਾਸੀ ਪਿਛਲੇ ਸਾਲ ਕੰਪਿਉਟਰ ਸਿਖਦਾ ਸੀ ਉਨਾ ਦਾ ਨਾਂ ਸੀ ਭਾਨ ਸਿੰਘ ਜੀ ।

ਉਨਾ ਮੈਨੂੰ ਦਸੀਆ ਕਿ ਕਨੈਡਾ ਵਿਚ 108 ਦੇਸ਼ਾਂ ਤੋ ਵਧ ਲੋਕ ਇਥੇ ਰਹਿੰਦੇ ਹਨ ਤੇ ਇਥੇ ਸਾਰੇ ਦੇ ਸਾਰੇ ਇਮਾਨਦਾਰ ਤੇ ਮਿਰਨਤ ਕਰਕੇ ਖਾਉਣ ਵਾਲੇ ਹਨ । ਹੁਣ ਤੁਸੀ ਹੀ ਅੰਦਾਜਾ ਲਗਾ ਸਕਦੇ ਹੋ ਜੇ ਉਹ ਵੀ ਆਲਸੀ ਹੋ ਕੇ ਬਇਮਾਨੀ ਨਾਲ ਖਾਣ ਲਗ ਜਾਦੇ ਤਾ ਕੀ ਕੈਨੇਡਾ ਅਜ ਤਰਕੀ ਕਰ ਸਕਦਾ ਸੀ ਬਿਲਕੁਲ ਨਹੀ

ਇਸ ਲਈ ਪਿਆਰੇ ਭਾਰਤ ਵਾਸਿਓ ਜੇ ਤੁਸੀ ਵਾਸਤਵਿਕ ਤਰਕੀ ਕਰਨੀ ਹੈ ਤਾਂ ਅਜ ਤੋ ਹੀ ਬਇਮਾਨੀ ਨੂੰ ਛਡ ਕੇ ਇਮਾਨਦਾਰੀ ਦਾ ਦਾਮਨ ਪਕੜੋ

Comments