ਇਕ ਖੁਸ਼ਖਬਰੀ ਚੀਨ ਨੇ ਕੀਤੀ ਸੈਕਸੀ ਸਾਇਟਾਂ ਬੰਦ

ਜਿਵੇ ਕਿ ਤੁਸੀ ਜਾਣਦੇ ਹੀ ਹੋ ਕਿ ਸੈਕਸ ਸਾਇਟਾ ਤੇ ਗੰਦੀਆ ਫਿਲਮਾਂ ਦੇਖ ਕੇ ਸੰਸਾਰ ਦੇ ਨੋਜਵਾਨਾਂ ਦਾ ਚਰੀਤਰ ਖਤਮ ਹੋ ਰਿਹਾ ਹੈ ਇਸ ਗਲ ਨੂੰ ਮੁਖ ਰਖਦਿਆ ਚੀਨੀ ਸਰਕਾਰ ਨੇ ਸੈਕਸ ਵੈਬਸਾਇਟਾ ਬੰਦ ਕਰ ਦਿਤੀ ਹਨ ਤੇ ਇਕ ਕੰਪਨੀ ਜੋ ਕਿ ਵਿਨਡੋ ਸੋਫ ਵਿਯਰ ਬਨਾਉਦੀ ਹੈ ਉਸ ਨਾਲ ਠੇਕਾ ਕੀਤਾ ਹੀ ਹੁਣ ਚੀਨ ਵਿਚ ਕੋਈ ਵੀ ਵੈਬਸਾਇਟ ਸੈਕਸ ਨਹੀ ਦਿਖਾ ਸਕੇਗੀ ਤੇ ਇਸ ਤਰਾ ਚੀਨ ਦੇ ਨੋਜਵਾਨਾ ਦੀ ਚਰੀਤਰ ਵੀ ਬਚ ਜਾਵੇ ਗਾ ।

ਪਰ ਬਦਕਿਸਮਤੀ ਦੀ ਗਲ ਇਹ ਵੀ ਹੈ ਕਿ ਹਾਲੇ ਤਕ ਭਾਰਤ ਸਰਕਾਰ ਨੇ ਅਜਿਹਾ ਕੋਈ ਸਾਇਬਰ ਨਿਯਮ ਨਹੀ ਬਣਾਏ ਜਿਸ ਦੇ ਅੰਤਰਗਤ ਸੈਕਸੀ ਸਾਇਟਾ ਨੂੰ ਦੇਖਣ ਤੋ ਰੋਕਿਆ ਜਾ ਸਕੇ

Comments

Nice. Iho jihi achhi khabar sunaundey riha karo ji
Anonymous said…
thank you making plane for save a young geniration. plz, plz, stop a all sexy sites. if make anyone sexy site block those site.;-

i thanks you.