ਆਪਣੇ ਮਨ ਦੇ ਵਿਚਾਰ ਸ਼ੂਧ ਕਰੋ

ਮਨੁਖ ਦੇ ਕੋਲ 5 ਕਰਮ ਇੰਨਦੀਆ ਤੇ ਪੰਜ ਗਿਆਨ ਇੰਨਦੀਆ ਹੁੰਦੀਆ ਹਨ ਤੇ 11ਵਾਂ ਹੁੰਦਾ ਹੈ ਮਨ

ਪੰਜ ਕਰਮ ਇੰਨਦੀਆ ਤੇ ਪੰਜ ਗਿਆਨ ਇੰਨਦੀਆ ਭਟਕ ਸਕਦੀਆ ਹਨ ਜੇ ਸਾਡਾ ਮਨ ਭਟਕ ਜਾਵੇ
ਇਸ ਲਈ ਅਪਣੇ ਮਨ ਨੂੰ ਹਮੇਸ਼ਾ ਸਾਫ ਰਖੋ ਇਸ ਦੀ ਸਫਾਈ ਉਸੇ ਤਰਾਂ ਕਰੋ ਜਿਵੇ ਘਰ ਦੀ ਸਫਾਈ ਕਰਦੇ ਹੋ

ਮਨ ਨੂੰ ਸਾਫ ਕਰਨ ਦਾ ਸਭ ਤੋ ਆਸਾਨ ਤਰੀਕਾ ਹੈ ਰਬ ਦਾ 24 ਘੰਟੇ ਨਾਮ ਲੈਣਾ ਤੇ ਪ੍ਰਥਨਾ ਕਰਨੀ ਕਿ ਹੇ ਵਾਹਿਗੁਰੂ ਹੁਣ ਤਕ ਮੇਰਾ ਮਨ ਮੈਲਾ ਸੀ ਤੇ ਅਜ ਮੈਨੂੰ ਸੋਝੀ ਆ ਗਈ ਹੈ ਤੇ ਕਿ੍ਰਪਾ ਕਰਕੇ ਇਸ ਦੀ ਸਫਾਈ ਕਰ ਦਿਉ ਅਰਥਾਤ ਕਾਮ , ਕਰੋਧ ਲੋਭ , ਮੋਹ ਤੇ ਐਹਕਾਂਰ ਇਹ 5 ਗੰਦਗੀਆ ਨੂੰ ਮੇਰੇ ਤੋ ਦੁਰ ਕਰ ਦਿਉ ਤੇ ਮੈ ਇਨਾ ਗੰਦਗੀਆ ਤੋ ਬਚ ਕੇ ਸ਼ੂਧ ਹੋ ਜਾਵਾ

Comments