ਦੁਖ ਸੁਖ ਜੀਵਨ ਦੇ ਦੋ ਹਿਸੇ

ਅਜ ਫਰਾਸ ਦੇ ਜਹਾਜ ਦੇ ਐੰਟਲੈਟਿਕ ਸਾਗਰ ਵਿਚ ਡੁਬਨ ਦੀ ਘਟਨਾ ਪੜੀ ਬਹੁਤ ਦੁਖ ਹੋਇਆ ਪਰ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਚੇਤੇ ਆਇਆ
ਦੁਖ ਸੁਖ ਸਮ ਜਾਣੋ
ਅਰਥਾਤ ਦੁਖ ਤੇ ਸੁਖ ਨੂੰ ਬਰਾਬਰ ਮਨਣਾ ਚਾਹਿਦਾ ਹੈ ਤੇ ਇਹ ਜੀਵਨ ਦੇ ਦੋ ਹਿਸੇ ਹਨ ਤੇ ਇਸ ਜੀਦੰਗੀ ਦਾ ਇਹੀ ਸਭਾਵ ਹੈ
ਜਿਸ ਗੁਰ ਮੁਖ ਨੂੰ ਇਹ ਸੋਝੀ ਹੋ ਜਾਦੀ ਹੈ ਉਸ ਨੂੰ ਰਬ ਦਾ ਭਾਣਾ ਮੀਠਾ ਲਗਣ ਲਗ ਜਾਦਾ ਹੈ

ਰਬ ਅਗੇ ਮੇਰੀ ਇਹ ਅਰਦਾਸ ਹੈ ਕਿ ਰਬ ਉਨਾ ਮਾਰੇ ਗਏ 228 ਲੋਕਾਂ ਦੇ ਰਿਸ਼ਤੇ ਦਾਰਾ ਨੂੰ ਆਤਮੀਕ ਬਲ ਬਕਸ਼ੇ

Comments