ਕਾਮਵਾਸਨਾ ਮਨੁਖ ਦਾ ਸਭ ਵਡਾ ਦੁਸ਼ਮਨ

ਕਾਮਵਾਸਨਾ ਮਨੁੱਖ ਦਾ ਸਭ ਤੋ ਵਡਾ ਦੁਸ਼ਮਨ ਹੈ ਤੇ ਪੰਜ ਰਕਸ਼ਸਾ ਵਿਚੋ ਸਭ ਤੋ ਵਡਾ ਰਾਕਸ਼ਸ ਇਸੇ ਨੂੰ ਹੀ ਮਨਿਆ ਗਿਆ ਹੈ
ਸਾਰੇ ਹੀ ਗੁਰੂਆ ਨੇ ਮਨੁੱਖ ਨੂੰ ਭੋਗ ਵਿਲਾਸ ( ਸੈਕਸ ) ਤੋ ਦੁਰ ਰਹਿਣ ਦਾ ਉਪਦੇਸ਼ ਦਿਤਾ ਹੈ ਤੇ ਕਿਹਾ ਹੈ ਇਸ ਨਾਲ ਮਨੁਖ ਰਬ ਦੀ ਰਾਹ ਤੋ ਵਿਮੁਖ ਹੋ ਕੇ ਅਪਣਾ ਜੀਵਨ ਨਾਸ਼ ਕਰਦਾ ਹੈ

Comments