ਮੇਰਾ ਮਨ ਪੰਸਦ ਬਲਾਗ - anaam ਅਨਾਮ

ਪਿਆਰੇ ਦੋਸਤੋ ਅਨਾਮ ਜੀ ਦਾ ਬਲਾਗ ਮੇਰਾ ਮਨ ਪੰਸਦ ਬਲਾਗ ਹੈ ਇਸ ਦਾ ਬਲਾਗ ਅਡਰਸ ਹੈ http://www.sahajgeet.com/ ਤੇ ਇਸ ਦੇ ਵਿਚ ਫੋਟੋਆ ਦਾ ਦਵਾਰਾ ਬਹੁਤ ਹੀ ਘਟ ਸ਼ਬਦਾ ਵਿਚ ਸਮੁੰਦਰ ਨੂੰ ਘੜੇ ਵਿਚ ਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੀ ਹਰੇਕ ਫੋਟੋ ਜੀਵਨ ਦੀ ਕੋਈ ਨਾ ਕੋਈ ਸਚਾਈ ਬਆਨ ਕਰ ਰਹੀ ਹੈ ਇਸ ਦੇ ਲੇਖਕ ਨੇ ਅਪਣੇ ਪਰਫਾਇਲ ਵਿਚ ਨਾਮ ਦੀ ਜਗਾ ਤੇ " NO ONE EVEN KNOWS MY NAME " ਲਖਿਆ ਹੈ ਜਿਸ ਦਾ ਅਰਥ ਹੈ ਕੋਈ ਮੇਰਾ ਨਾਮ ਨਹੀ ਜਾਣਦਾ ਪਰ ਮੇਰੇ ਖਿਆਲ ਵਿਚ ਜੋ ਚੰਗੇ ਕੰਮ ਕਰਦੇ ਹਨ ਲੋਕ ਉਨਾ ਨੂੰ ਸੰਤ , ਗੁਰੂ , ਸਜਣ , ਪਿਆਰਾ , ਪ੍ਰਮੀ , ਇਨਸਾਨ , ਮਹਾਂਪੁਰਖ , ਗਿਆਨੀ ਤੇ ਵਿਦਵਾਨ ਨਾਂ ਨਾਲ ਬੁਲਾਉਦੀ ਹੈ ਤੁਸੀ ਇਸ ਦੇ ਲੇਖਕ ਨੂੰ ਕਿਸੇ ਵੀ ਨਾਂ ਨਾਲ ਪੁਕਾਰ ਸਕਦੇ ਹੋ ਪਰ ਉਨਾ ਦੀ ਤਸਵੀਰ ਜਰੁਰ ਦੇਖ ਸਕਦੇ ਹੋ ਜੋ ਉਨਾਂ ਨੇ ਅਪਣੀ ਪਰਫਾਇਲ ਨਾਲ ਲਗਾਇ ਹੈ

[P1280052+-+Copy.JPG]

ਰਬ ਕਰੇ ਮੇਰਾ ਮਨ ਪੰਸਦ ਬਲਾਗ ਦਿਨ ਦੁਨੀ ਤੇ ਰਾਤ ਚੋਗਨੀ ਤਰਕੀ ਕਰੇ ਤੇ ਸਾਨੂੰ ਹੋਰ ਵਿ ਨਵੀ ਜਾਣਕਾਰੀਆ ਨਾਲ ਭਰਪੁਰ ਫੋਟੋ ਦੇਖਣ ਨੂੰ ਮਿਲਣ । ਉਨਾ ਦੇ ਬਲਾਗ ਦੀ ਮੇਰੀ ਮਨ ਪੰਸਦ ਫੋਟੋ

[MOTHERDAY1-3.jpg]


Comments

Vinod ji blog pasand karan lyee shukarguzar han .ik benti hai mainu anaam hi rehan deo tuhade varge veer di sangat karke ajey ta insaan banan da rah labh riha han