ਸੱਚ ਤੇ ਝੂਠ ਵਿਚ ਫਰਕ

ਸੱਚ ਤੇ ਝੂਠ ਵਿਚ ਬਹੁਤ ਹੀ ਥੋੜਾ ਫਰਕ ਹੈ ਪਰ ਸੱਚ ਸੱਚ ਹੁੰਦਾ ਹੈ ਜਿਵੇਂ ਪਾਣੀ ਪਰ ਝੂਠ ਤਾਂ ਪਾਣੀ ਵਿਚ ਜਹਿਰ ਸਮਾਨ ਹੁੰਦਾ ਹੈ ਤੇ ਇਸ ਨਾਲ ਮਨੂੱਖ ਆਤਮੀਕ ਤੋਰ ਤੇ ਪੁਰੀ ਤਰਾਂ ਖੋਖਲਾ ਹੋ ਜਾਦਾਂ ਹੈ ਤੇ ਉਹ ਦੁਨਿਆਂ ਵਿਚ ਕਦੇ ਵੀ ਆਤਮੀਕ ਉਨਤੀ ਨਹੀਂ ਕਰ ਸਕਦਾ ਤੇ ਹਮੇਸ਼ਾਂ ਹੀ ਉਸ ਦਾ ਝੂਠ ਉਸ ਨੂੰ ਅੰਦਰੋ ਖਾਈ ਜਾਦਾਂ ਹੈ ਪਰ ਸਚਾ ਬੰਦਾ ਹਮੇਸ਼ਾਂ ਹੀ ਦਸ ਬੰਦਿਆਂ ਵਿਚ ਅਪਣੀ ਸਚਾਈ ਬਿਆਨ ਕਰ ਸਕਦਾ ਹੈ

ਗੁਰੂਆਂ ਨੇ ਵੀ ਇਹ ਕਿਹਾ ਹੈ

ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ

ਕਿਉਕਿ ਸਚ ਵੀ ਸਭ ਤੋ ਵਡੀ ਤਾਕਤ ਹੈ ਤੇ ਇਹ ਬੰਦੇ ਨੂੰ ਮਜਬੁਤ ਬਣਾਉਦੀ ਹੈ ਤੇ ਇਸ ਨਾਲ ਬੰਦਾ ਔਖੇ ਤੋ ਔਖਾ ਕੰਮ ਕਰ ਵਿਚ ਵੀ ਗੁਰੇਜ ਨਹੀ ਕਰਦਾ ਤੇ

ਸਚੇ ਬੰਦੇ ਦੇ ਚਹਰੇ ਤੇ ਤੇਜ ਸਾਫ ਦਿਖਾਈ ਦਿੰਦਾ ਹੈ

ਤਾਂ ਸਾਥਿਓ ਕਦੇ ਵੀ ਝੁਠ ਨਾ ਬੋਲੋ ਤੇ ਹਮੇਸ਼ਾਂ ਹੀ ਸਚ ਬੋਲੋ

Comments