ਪੰਜਾਬੀ ਟਿਇਪਿੰਗ ਛੇਤੀ ਸਿਖਣ ਦਾ ਇਕ ਹੋਰ ਵੀ ਆਸਾਨ ਤਰੀਕਾ

ਪਹਿਲਾ ਸਟੈਪਪਹਿਲਾ ਇਸ ਨੂੰ ਪੜ ਲਉ ਤੇ ਪੜਨ ਲਈ ਹੇਠਾ ਕਲਿਕ ਕਰੋhttp://madad.lafzandapul.com/2009/05/online-punjabi-typing-tutor-and-tools.htmlਦੁਜਾ ਸਟੈਪਕਮਪਿਉਟਰ ਦੇ ਸਟਾਰ ਬਟਨ ਤੇ ਕਲਿਕ ਕਰੋ

ਆਲ ਪਰੋਗਰਾਮ ਤੇ ਜਾਉਫਿਰ ਅਸੈਸਰੀ ਤੇ ਜਾਉਉਸ ਤੋ ਬਆਦ ਆਕਸੈਸਬਲਟੀ ਤੇ ਕਲਿਕ ਕਰੋਤੇ ਫਿਰ ਆਨ ਸਕਰੀਨ ਕੀਬੋਰਡ ਤੇ ਕਲਿਕ ਕਰੋ

ਇਸ ਤੇ ਬਆਦ ਤੁਸੀ ਹੇਠ ਲਿਖੀ ਪੋਪ ਅਪ ਵਿਡੋ ਦੇਖੋਗੇ

ਇਸ ਤੇ ਬਆਦ ਹੇਠਾਂ ਤੁਸੀ ਇਕ ਬਟਨ ਰਾਇਟ ਸਾਇਡ ਹੋਰ ਵੀ ਦੇਖੋਗੇਂ ਤੇ ਇਸ ਤੇ ਪੰਜਾਬੀ ਚੁਣੋ

ਤੇ ਇਸ ਨੂੰ ਦੇਖ ਕੇ ਤੁਸੀ ਪੰਜਾਬੀ ਟਾਇਪਿੰਗ ਸਿਖ ਸਕਦੇ ਹੋ

ਜੇਕਰ ਤੁਹਾਡਾ ਆਭਿਆਸ ਪੰਜਾਬੀ ਟਾਇਪਿੰਗ ਦਾ ਨਹੀ ਹੈ ਤਾ ਵੀ ਤੁਸੀ ਮਾਉਸ ਨਾਲ ਵੀ ਪੰਜਾਬੀ ਤਾ ਲਿਖ ਹੀ ਲਵੋਗੇ

Comments