ਸਿਖਿਆ ਖੇਤਰ ਤੋ ਕਮਾਂ ਰਹਿਆ ਹਨ ਕੰਪਨੀਆਂ ਕਰੋੜਾਂ ਰੁਪਏ

ਤੁਹਾਨੂੰ ਸ਼ਾਇਦ ਪਤਾ ਨਹੀ ਹੁਣ ਵਡੀਆ ਕੰਪਨੀਆ ਭਾਰਤ ਦੇ ਸਿਖਿਆ ਖੇਤਰ ਤੋ ਕਰੋੜਾਂ ਰੁਪਏ ਕਮਾਂ ਰਹੀਆ ਹਨ ਇਕ ਕੰਪਨੀ ਦਾ ਨਾਂ ਹੈ ਕੋਰ ਐੰਡ ਟੈਕਨੋਲਜੀਸ ਇਸ ਨੇ ਆਇ ਦੇ ਸੈਕਟਰ ਖੋਲਣ ਲਇ ਸਰਵ ਸਿਖਿਆ ਆਭੀਆਨ ਨਾਲ ਠੇਕਾ ਕੀਤਾ ਹੈ ਤੇ ਇਸ ਦੇ ਅੰਡਰ ਇਹ 1000 ਆਟੀ ਸੈੰਟਰ ਖੋਲੇ ਗੀ ਤੇ ਇਕ ਸੈੰਟਰ ਤੋ 3000 ਕਰੋੜ ਮਨਾਫਾ ਕਮਾਵੇਗੀ ।
ਮੈਨੂੰ ਇਜ ਜਾਪਦਾ ਹੈ ਕਿ ਸਿਖਿਆ ਖੇਤਰ ਹੁਣ ਸਿਖਿਆ ਖੇਤਰ ਨਹੀ ਸਗੋ ਵਪਾਰ ਖੇਤਰ ਬਣ ਕੇ ਰਹੀ ਗਿਆ ਹੈ ਤੇ ਫਿਸਾਂ ਆਸਮਾਨ ਨੂੰ ਟਚ ਕਰ ਰਹੀਆ ਹਨ

Comments

bilkul sahi kiha hai vinod ji tusi