ਰਾਤ ਨੂੰ ਛੇਤੀ ਸੋਣ ਨਾਲ ਸਿਹਤ ਸੰਬੰਧੀ ਲਾਭ

ਤੁਸੀ ਦੇਖਿਆ ਹੋਵੇਗਾ ਕਿ ਇਸ ਦੁਨਿਆ ਵਿਚ ਸਿਰਫ ਮਨੁੱਖ ਹੀ ਹੈ ਜਿਸ ਨੂੰ ਸਾਰਿਆ ਤੋ ਜਾਦਿਆ ਬੀਮਾਰਿਆ ਲਗਿਆ ਹੋਇਆ ਹਨ ਬਕਿ ਦੁਜੇ ਜੀਵਾ ਨੂੰ ਨਹੀ ਅਜਿਹਾ ਕਿਉ ਹੈ ਕਾਰਣ ਸਿਰਫ ਇਕ ਹੀ ਹੈ ਕਿ ਮਨੁੱਖ ਨੇ ਆਪਣਾ ਕੁਦਰਤੀ ਜੀਵਨ ਹੀ ਛੱਡ ਦਿਤਾ ਹੈ ਤੇ ਕੁਦਰਤੀ ਨਿਯਮਾਂ ਨੂੰ ਤੋਰਣ ਦੀ ਸਜਾ ਉਹ ਬੀਮਾਰੀਆਂ ਦੇ ਰੁਪ ਵਿਚ ਭੋਗ ਰਿਹਾ ਹੈ ਤੇ ਇਹ ਕੁਦਰਤੀ ਨਿਯਮਾਂ ਨੂੰ ਤੋੜਨ ਦਾ ਕੰਮ ਰਾਤ ਨੂੰ ਛੇਤੀ ਨਾ ਸੋਣ ਨਾਲ ਸ਼ੁਰੂ ਹੁੰਦਾ ਹੈ ਤੇ ਖਤਮ ਲੱਖਾਂ ਬੀਮਾਰੀਆਂ ਲਗ ਕੇ ਹੁੰਦਾ ਹੈ ਤੇ ਇਸ ਕਰਕੇ ਸਾਨੂੰ ਰਾਤ ਨੂੰ ਛੇਤੀ ਸੋਣ ਦਾ ਨਿਯਮ ਬਣਾਣਾ ਹੀ ਚਾਹਿਦਾ ਹੈ ਕਿਉਕਿ ਰਾਤ ਨੂੰ ਛੇਤੀ ਸੋਣ ਨਾਲ ਹੀ ਅਸੀ ਸਵੇਰੇ ਛੇਤੀ ਉਠ ਸਕਦੇ ਹਾਂ ਤੇ ਕੁਦਰਤੀ ਜੀਵਨ ਅਪਨਾ ਕੇ ਹੀ ਸਿਹਤ ਪ੍ਰਾਪਤ ਕਰ ਸਕਦੇ ਹਾਂ ।

Comments