ਜੀਵਨ ਦੇ ਕੁਝ ਚੰਗੇ ਨਿਯਮ

ਪਹਿਲਾ ਤਾਂ ਮੈਂ ਸਾਰਿਆਂ ਤੋ ਲੇਟ ਲੇਖ ਲਿਖਣ ਦੀ ਮਾਫੀ ਚਾਹੁੰਦਾ ਹਾਂ ਤੇ ਹੁਣ ਤੁਸੀ ਪੜੋ ਜੀਵਨ ਦੇ ਕੁਝ ਚੰਗੇ ਨਿਯਮ

  1. ਮੱਨੁਖ ਨੂੰ ਰਾਤ ਨੂੰ ਜਲਦੀ ਸੋਣਾ ਤੇ ਸਵੇਰੇ ਜਲਦੀ ਉਠਣਾ ਚਾਹੀਦਾ ਹੈ
  2. ਮਨੁੱਖ ਨੂੰ ਸਵੇਰੇ ਸੈਰ ਨੂੰ ਜਰੂਰ ਜਾਣਾ ਚਾਹੀਦਾ ਹੈ ।
  3. ਮਨੁਖ ਨੂੰ ਮਾਸ ਨਛਲੀ ਛੱਡ ਕੇ ਸ਼ਾਕਾਹਾਰੀ ਭੋਜਨ ਹੀ ਖਾਣਾ ਚਾਹੀਦਾ ਹੈ ।
  4. ਮਨੁੱਖ ਨੂੰ ਖੁਦ ਤੇ ਸਯਮ ਵੀ ਰਖਣਾ ਚਾਹੀਦਾ ਹੈ ਕਿਉਕਿ ਮਨ ਉਤੇ ਕੰਟਰੋਲ ਹੀ ਸਭ ਤੋ ਵਡਾ ਨਿਯੰਤਰਣ ਹੈ
  5. ਮੱਨੁਖ ਨੂੰ ਬਿਲਕੁਲ ਹੀ ਸਾਦਗੀ ਵਿਚ ਰਹੀਣਾ ਚਾਹੀਦਾ ਹੈ ।
  6. ਮਨੁਖ ਨੂੰ ਆਪਣੇ ਵਿਚਾਰ ਹਮੇਸ਼ਾ ਹੀ ਪੋਸਿਟਿਵ ਰਖਣੇ ਚਾਹੀਦੇ ਹਨ ।

Comments