ਸਾਰੇ ਦੋਸਤਾਂ ਨੂੰ ਹੋਲੀ ਦੀ ਸ਼ੂਭ ਕਾਮਨਾਵਾਂ

ਪਿਆਰੇ ਵੀਰੋ
ਤੇ ਭੈਣੋ

ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ

ਰਬ ਕਰੇ ਇਸ ਰੰਗਾਂ ਦੇ ਤਿਉਹਾਰ ਤੇ ਤੁਸੀ ਅਪਣੇ ਸਾਰੇ ਦੁਖ ਭੁਲ ਜਾਉ
ਰਬ ਕਰੇ ਤੁਸੀ ਇਸ ਤਿਉਹਾਰ ਤੋ ਬਾਅਦ ਨਵੇਂ ਉਤਸ਼ਾਹ ਨਾਲ ਕੰਮ ਕਰੋ
ਰਬ ਕਰੇ ਤੁਸੀ , ਸਾਰੀਆਂ ਦੁਸ਼ਮਨੀਆਂ ਭੁਲ ਜਾਉ ਤੇ ਸਭ ਵਿਚ ਇਕ ਅਕਾਲ ਪੁਰਖ ਦਾ ਰੰਗ ਦੇਖੋ

Happy Holi , Happy Holi , Happy Holi , Happy Holi , Happy Holi ,

Happy Holi , Happy Holi , Happy Holi , Happy Holi , Happy Holi ,

Comments