ਹੁਣ ਆਪਾ ਡਵਲਪਰ ਦੁਆਰਾ ਬਣੇ ਵਿਡਿਓ ਚਲਾਵਾਂਗੇ

ਗੂਗਲ ਕੋਡ ਨੇ 18 ਫਰਬਰੀ 2009 ਵਿਚ ਜੋ ਆਪਣੇ ਕੋਡ ਬਲਾਗ ਵਿਚ ਲਿਖਿਆ ਉਸ ਬਾਰੇ ਮੈਂ ਤੁਹਾਨੂੰ ਦਸਣ ਲਗਾ ਹਾਂ

ਕੁਝ ਆਖਰੀ ਹਫਤਿਆ ਵਿਚ ਅਸੀ ਕੁਝ ਵਿਡਿਉ ਵਡੇ ਜੋ ਗੂਗਲ ਦੀ ਡਵਲਪਰ ਲੈਬ ਵਿਚ ਬਣੇ ਸਨ । ਅਸੀ ਇਹ ਕੰਮ ਕਰਕੇ ਬਹੁਤ ਖੁਸ਼ ਹੋਏ ।
ਤੇ ਹੁਣ ਤੁਸੀ ਵੀ code.google.com ਦੀ ਸਹਾਇਤਾ ਨਾਲ ਅਪਣੇ ਡਵਲਪਰ ਬਣਾ ਸਕਦੇ ਹੋ ।
ਤੇ ਅਜ ਅਸੀ ਇਹ ਘੋਸ਼ਣਾ ਕਰਦੇ ਹੋਏ ਖੁਸ਼ ਹੋ ਰਹੇ ਹਾਂ ਕਿ ਅਸੀ ਹੁਣ ਕੋਡ ਗੁਗਲ ਵਿਚ ਤਹਾਡੇ ਬਣਾਏ ਵਿਉਡੀਓ ਵੀ ਸ਼ਾਮਿਲ ਹੋਣਗੇ

Comments