ਮਨੁੱਖ ਦੇ ਚੰਗੇ ਗੁਣ

ਹੇਠ ਲਿਖੇ ਮਨੁੱਖ ਦੇ ਚੰਗੇ ਗੁਣ ਹਨ ਜੋ ਸਾਨੂੰ ਆਪਣੇ ਜੀਵਨ ਵਿਚ ਅਪਣਾਉਣੇ ਚਾਹੀਦੇ ਹਨ -
1. ਇਮਾਨਦਾਰੀ
2. ਸਚਾਈ
3. ਨੇਕਦਿਲੀ
4. ਆਤਮ ਵਿਸ਼ਵਾਸ
5. ਰੱਬ ਤੇ ਭਰੋਸਾ
6. ਨਿਮਰਤਾ
7. ਸੰਤੋਸ਼
8. ਸ਼ਾਤੀ
9. ਪਿਆਰ
10. ਸਾਹਸ
11. ਬਹਾਦਰੀ
12. ਦੇਸ਼ ਪ੍ਰੇਮ
13. ਸਹਿਯੋਗ
14. ਸਦਭਾਵਨਾ
15. ਤਿਆਗ
16. ਆਹਿੰਸਾ
17. ਭਾਇਚਾਰਾ
18. ਵਿਵੇਕਸ਼ੀਲਤਾ
19. ਮਾਨਵਤਾ
20. ਸਮਦਰਸ਼ੀ
21. ਮਿਠ ਬੋਲਣਾ
22. ਨਿਡਰਤਾ
23. ਖੁਦਾਰ
24. ਮਿਹਨਤੀ
25. ਤੇਜਸਵੀ

ਇਹ ਵੀ ਪੜੋ

ਰੱਬ ਦੇ ਨਾਂ ਲੈਣ ਦੇ ਫੈਦੇ

Comments