ਡਰ ਨੂੰ ਕਿਵੇ ਭਜਾਇਏ

ਡਰ ਮਨੁੱਖ ਦੀਆੰ ਸਭ ਤੋ ਵਡਿਆ ਕੰਮਜੋਰਿਆਂ ਵਿਚੋ ਇਕ ਹੈ ਜਦੋ ਤਕ ਡਰ ਸਾਡੇ ਦਿਲ ਵਿਚ ਹੈ ਉਦੋ ਤਕ ਅਸੀ ਆਤਮ ਵਿਸ਼ਵਾਸੀ ਨਹੀ ਬਣ ਸਕਦੇ ਹਾਂ ਕਿਉਕਿ ਜਿਥੇ ਡਰ ਹੁੰਦਾ ਹੈ ਉਥੇ ਆਤਮਵਿਸ਼ਵਾਸ ਨਹੀ ਪੈਦਾ ਹੋ ਸਕਦਾ ਅਤੇ ਬਿਨਾ ਆਤਮ ਵਿਸ਼ਵਾਸ ਦੇ ਤੁਸੀ ਜਿਦੰਗੀ ਵਿਚ ਸਫਲਤਾ ਨਹੀਂ ਪ੍ਰਾਪਤ ਕਰ ਸਕਦੇ । ਇਸ ਲਈ ਡਰ ਨੂੰ ਖਤਮ ਕਰਨਾ ਜਰੁਰੀ ਹੈ ।
ਸਵਾਲ ਪੈਦਾ ਹੁੰਦਾ ਹੈ ਕਿ ਡਰ ਨੂੰ ਕਿਵੇਂ ਭਜਾਇਏ , ਡਰ ਨੂੰ ਭਜਾਣਾ ਉਨਾ ਆਸਾਨ ਨਹੀ ਜਿਨਾ ਡਰ ਨੂੰ ਪੈਦਾ ਕਰਨਾ ਕਿਉਕਿ ਡਰ ਦਿਲ ਵਿਚ ਘਰ ਕਰ ਲੈਦਾਂ ਹੈ ਤੇ ਇਸ ਨੂੰ ਭਜਾਉਣ ਵਾਸਤੇ ਤੂਹਾਨੂੰ ਹੋਸਲੇਂ ਵਾਲੇ ਮਨੁੰਖਾ ਦਾ ਸੰਗ ਕਰਨਾ ਪਵੇਗਾ । ਸਭ ਚੰਗਾ ਹੋਵੇਗਾ ਕਿ ਤੁਸੀ ਨਿਡਰ ਦੇਸ਼ ਭਗਤਾ ਦੀਆਂ ਜੀਵਾਨ ਗਾਥਾਵਾਂ ਪੜੋ
ਮੈਨੂੰ ਪੁਰਾ ਵਿਸ਼ਵਾਸ ਹੈ ਕਿ ਇਸ ਨਾਲ ਤੁਹਾਡਾ ਡਰ ਸਦਾ ਦੇ ਲਈ ਚਲਾ ਜਾਵੇ ਗਾ
ਇਕ ਹੋਰ ਤਰੀਕਾ ਹੈ ਕਿ ਉਹ ਹੈ ਕਿ ਰਬ ਦੀ ਸਤਾ ਤੇ ਸਿਰਫ ਵਿਸ਼ਵਾਸ ਕਰਨਾ ਸ਼ੁਰੂ ਕਰੋ
ਹੇ ਵਾਹਿਗੁਰੂ ਤੁ ਮੇਰੇ ਅੰਗ ਸੰਗ ਹੈ ਤੇ ਮੈਂ ਤੇਰੇ ਅਗੇ ਪ੍ਰਾਥਨਾ ਕਰਦਾ ਹਾਂ ਕਿ ਤੁੰ ਮੇਰੇ ਮਨ ਦੇ ਡਰ ਨੂੰ ਭਜਾਕੇ ਮੈਨੂੰ ਨਿਡਰ ਬਣਾ ।

Comments