ਮਾਸ ਖਾਣ ਨਾਲ ਨੁਕਸਾਨ

ਪਿਆਰੇ ਦੋਸਤੋ

ਰੱਬ ਨੇ ਜਦੋ ਸਾਨੂੰ ਬਣਾਇਆ ਸੀ ਤਾ ਉਸ ਨੇ ਸਾਨੂੰ ਪੁਰਣ ਰੂਪ ਸ਼ਾਕਾਹਾਰੀ ਬਣਾਇਆ ਸੀ ਇਹ ਗਲਤ ਧਾਰਣਾ ਹੈ ਕਿ ਮਨੁਖ ਸ਼ੁਰੂ ਤੋ ਮਾਸਾਹਾਰੀ ਸੀ । ਕਿਉਕਿ ਮਾਸ ਕਦੇ ਵਿ ਮਨੁੱਖ ਦਾ ਭੋਜਨ ਨਹੀ ਰਿਹਾ ਇਹ ਗਲ ਸਹੀ ਹੈ ਆਗਿਆਨਤਾ ਕਰਕੇ ਮਨੁੱਖ ਮਾਸ ਖਾਦਾ ਰਿਹਾ ਹੈ ਪਰ ਇਸ ਨਾਲ ਉਸ ਕਈ ਭਿਆਨਕ ਰੋਗ ਵੀ ਲਗੇ ਹਨ ।
ਦੋਸਤੋ ਅਜ ਮੈਂ ਤੁਹਾਨੂੰ ਮਾਸ ਖਾਣ ਦੇ ਨੁਕਸਾਨ ਦਸਣ ਜਾ ਰਿਹਾ ।
  1. ਮਾਸ ਖਾਣ ਨਾਲ ਨੁਕਸਾਨ Side - Effect of Eating The meat , chicken and eggs ਨੂੰ ਪਹਿਲਾ ਵਿਚ ਵੀ ਪੜੋ ।
  2. ਮਾਸ ਖਾਣ ਮਨੂਖ ਦੀ ਬੁਧੀ ਨਸ਼ਟ ਹੋ ਜਾਦੀ ਹੈ ਜਿਸ ਕਰਕੇ ਮਨੁੱਖ ਸਹੀ ਨਿਣਨੇ ਨਹੀਂ ਲੈ ਸਕਦਾ ।
  3. ਮਾਸ ਖਾਣ ਨਾਲ ਮਨੁੱਖ ਵਿਚ ਮਾਸਾਹਾਰੀ ਜਾਨਵਰਾਂ ਵਰਗਾ ਸਭਾਵ ਪੈਦਾ ਹੋ ਜਾਦਾਂ ਹੈ ਜਿਸ ਨਾਲ ਉਸ ਵਿਚ ਮਤਲਬੀ ਬਣਨ ਦੇ ਗੁਣ ਪੈਦਾ ਹੁੰਦੇ ਹੈ ਜੋ ਕਿ ਦੇਸ਼ ਦਾ ਵਿਕਾਸ ਨਹੀ ਕਰ ਸਕਦੇ ।
  4. ਮਾਸ ਖਾਣ ਨਾਲ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਲਗ ਜਾਦੀਆਂ ਹਨ ਜਿਨਾਂ ਦਾ ਇਲਾਜ ਸਭੰਵ ਵੀ ਨਹੀਂ ਹੈ ।
  5. ਮਾਸ ਖਾਣ ਨਾਲ ਸ਼ਰੀਰ ਵਿਚ ਵਾਧੂ ਚਰਬੀ ਬਣ ਜਾਦੀ ਹੈ ਜੋ ਕਿ ਹੋਰ ਬੀਮਾਰਿਆ ਪੈਦਾ ਕਰਦੀ ਹੈ ।
  6. ਮਾਸ ਖਾਣ ਨਾਲ ਅਸੀਂ ਬੇਜਬਾਨ ਜੀਵਾ ਦੀ ਹਤਿਆ ਦੇ ਦੋਸ਼ੀ ਬਣ ਜਾਦੇਂ ਹਾਂ
  7. ਮੈਂ ਤਾਂ ਇਥੇ ਤਕ ਕਹਾਂਗਾ ਕਿ ਜੇਕਰ ਅਸੀਂ ਮਾਸ ਕਟਦਾ ਵੀ ਦੇਖਦੇ ਹਾਂ ਤਾਂ ਵਿ ਜੇਕਰ ਇਸ ਪਾਪ ਦਾ ਵਿਰੋਧ ਨਹੀਂ ਕਰਦੇ ਤਾਂ ਵਿ ਇਸ ਪਾਪ ਦੇ ਭਾਗੀ ਹੁੰਦੇ ਹਾਂ ।
  8. ਮਾਸ ਖਾਣ ਨਾਲ ਮਨੁੱਖ ਵਿਚ ਧਾਰਮਿਕ ਗੁਣ ਸਮਾਪਤ ਹੋ ਜਾਦੇੰ ਹਨ ।

ਇਸ ਕਰਕੇ ਸਾਨੂੰ ਕਦੇ ਵੀ ਮਾਸ ਨਹੀਂ ਖਾਣਾ ਚਾਹਿਦਾ ।

ਇਹ ਵੀ ਪੜੋ -

My thought on Shri Guru Nanak Dev Ji

My thoughts on Guru Gobind Singh Ji

ਜੀਵਨ ਦੇ ਕੁਝ ਚੰਗੇ ਅਸੂਲ

Comments

VINOD JI SAT SRI AKAAL
bahut achha kikhde ho tusi mubarkaN

PehlaN ih sapashat kar deva ke main ajj tak meat da sawaad tak nahi dekheya .

Duji gal

Heart- attack

Blocking heart vanes

Cancer

Piles

fatness

Diabetes

Eye problems

Joint Pain

Stones in kidney

liver problems

ih sariya beemareeya ohna loka nu vi han jo meat nahi khaande

main kyee aise loka nu jaanda han jo sirf meat nahi khaande par har samajik augun ohna vich hai , ninda chugli. kise da paisa lai ke naa modna. kise dee dhee bhain bare galat galla karaneeya

kyee aise bande ne jo meat khaande ne par kise de dukh nu apna dukh samjhade ne , jo galla guru peera ne daseeya e ohna te har vele phull charhaunde ne
ohna vicho kihde thek ne ???


mera khyaal hai ke meat khana ya na khana vali gal nahi , sirf khaan lyee hi jiauna is tarah de haalaat paida karda hai

mere ih khyaal han , je aap ji nu achhe na lagge hon ta pls muaaf kar dena