ਸੱਚ ਤੇ ਝੂਠ

ਪਿਆਰੇ ਦੋਸਤੋ
ਸੱਚ ਤੇ ਝੂਠ ਵਿਚ ਬਹੁਤ ਘੱਟ ਫਰਕ ਹੈ ਪਰ ਸੱਚ ਪਾਣੀ ਦੀ ਤਰਾਂ ਸਾਫ ਹੁੰਦਾ ਹੈ ਅਤੇ ਸਚਾਈ ਬੰਦੇ ਨੂੰ ਉਚੇ Level ਤੇ ਲੈ ਜਾਦੀ ਹੈ ।
ਪਰ ਝੁਠ ਬੰਦੇ ਦੇ Character ਤੇ ਦਾਗ ਦੀ ਤਰਾਂ ਹੁੰਦਾ ਹੈ । ਝੂਠੇ ਬੰਦੇ ਦਾ ਕੋਈ ਵੀ ਵਿਸ਼ਵਾਸ ਨਹੀ ਕਰਦਾ । ਪਰ ਇਹ ਵੀ ਗੱਲ ਸੱਚ ਹੈ ਕਿ ਅੱਜ ਸੱਚ ਬੋਲਣਾ ਔਖਾ ਹੋ ਗਿਆ ਹੈ ਕਿਉਕਿ ਅਸੀਂ ਇਸ ਪਦਾਰਥਵਾਦੀ ਯੁਗ ਵਿਚ ਨਕਲੀਪਨ ਤੇ ਝੂਠ ਨੂੰ ਹੀ ਜੀਵਨ ਦਾ ਹਿੱਸਾ ਬਣਾ ਲਿਆ ਹੈ । ਇਹ ਬਿਲਕੁਲ ਗਲਤ ਹੈ ਤੇ ਜੇ ਸਾਨੂੰ ਚੰਗਾ ਇਨਸਾਨ ਬਣਨਾ ਹੈ ਤਾਂ ਕਦੇ ਵੀ ਸੱਚਾਈ ਨੂੰ ਨਹੀਂ ਛਡਣਾ ਚਾਹੀਦਾ ।

ਇਹ ਵੀ ਪੜੋ
ਵਿਸ਼ਵਾਸ
ਪੰਜਾਬੀ ਲੇਖਕਾਂ ਨੂੰ ਰੋਜਗਾਰ

Comments