ਪੰਜਾਬੀ ਲੇਖਕਾਂ ਨੂੰ ਰੋਜਗਾਰ

ਪਿਆਰੇ ਸਾਥੀਓ ,


ਪਹਿਲੇ ਅਸੀ ਦੇਖੀਆ ਕਰਦੇ ਸਾਂ ਕਿ ਪੰਜਾਬੀ ਲੇਖਕਾਂ ਨੂੰ ਬਹੁਤ ਹੀ ਜਲਦੀ ਰੋਜਗਾਰ ਮਿਲ ਜਾਦਾ ਸੀ ਪਰ ਅਜਕਲ ਪੰਜਾਬੀ ਲੇਖਕਾਂ ਨੂੰ ਬੇਰੋਜਗਾਰੀ ਦਾ ਸਹਮਣਾ ਕਰਨਾ ਪੈ ਰਿਹਾ ਹੈ ਇਸ ਦਾ ਕਾਰਣ ਹੈ ਕਿ ਅਜ ਪੰਜਾਬੀ ਪੜਨ ਵਾਲੀਆ ਦੀ ਸੰਖੀਆ ਘਟਦੀ ਜਾ ਰਹੀ ਹੈ ।


ਪਰ ਅਜ ਪੁਰੇ ਵਿਸ਼ਵ ਵਿਚ ਜੇ ਨਿਗਾ ਮਾਰੀਏ ਤਾ ਸਾਨੂੰ ਪੰਜਾਬੀ ਸਬ ਤੋ ਜਿਆਦਾ ਮਿਲਦੇ ਹਨ ਤੇ ਜਰੂਰਤ ਹੈ ਪੰਜਾਬੀ ਲੇਖਕਾ ਨੂੰ internet technology learn ਕਰਨ ਦੀ ।


ਤੇ

  • ਉਹਨਾ ਨੂੰ ਆਪਣੀ ਸੋ ਚੁਕੀ ਕਲਮ ਨੂੰ ਫਿਰ ਤੋ ਜਗਾਣਾ ਪਵੇਗਾ ।


  • ਇਨਟਨੈਟ ਤੇ ਦਿਨ ਪਰਤੀ ਦਿਨ ਪੰਜਾਬੀ ਪੜਨ ਵਾਲੀਆ ਦੀ ਸੰਖੀਆ ਵਧਦੀ ਜਾ ਰਹੀ ਹੈ , through advertising , they can get earning and start their employment through online punjabi writing .


  • ਇਸ ਤੇ ਸਬ ਤੋ ਪਹਿਲਾ ਪੰਜਾਬੀ ਤੇ ਟਾਇਪ ਕਰਨਾ ਜਰੂਰੀ ਹੈ ਜੋ ਮੈਨੇ ਅਪਣੇ Computer & Internet technology ਵਿਚ ਸਿਖਾਇਆ ਹੈ ।

ਇਹ ਵੀ ਪੜੋ -Comments

ਬਹੁਤ ਸਹੀ ਗੱਲ ਕੀਤੀ ਏ। ਵੈਸੇ ਅੱਜਕਲ ਪੰਜਾਬੀ ਵਿੱਚ ਬਲੌਗ ਬਣ ਰਹੇ ਨੇ ਅਤੇ ਲੋਕ ਉਹਨਾਂ ਨੂੰ ਪੜ੍ਹ ਵੀ ਰਹੇ ਨੇ।
ਇਹ ਵੀ ਖੁਸ਼ੀ ਦੀ ਗੱਲ ਹੈ।
ਅਸੀਂ ਕੁਝ ਨੌਜਵਾਨ ਸ਼ਬਦ ਮੰਡਲ ਨਾਂ ਦਾ ਬਲੌਗ ਚਲਾ ਰਹੇ ਹਾਂ। ਤੁਸੀਂ ਵੀ ਵੇਖੋ।
ਨਵਿਅਵੇਸ਼ ਨਵਰਾਹੀ
http://shabadm.blogspot.com/
Anonymous said…
navrahi ne sahii himayat kiti ai> Aj da zamana ee internett da ai te sanu saryan nu iss da bharpur lab huthauna chahida ai. G.P.Singh Sandhu Journalist. Jalandhar. (M) 9357202357